ਪੰਜਾਬ
Punjab News : ਸਿੱਖ ਆਗੂ ਜਗਦੀਸ਼ ਸਿੰਘ ਝੀਂਡਾ ਨੇ ਬਾਦਲਾਂ 'ਤੇ ਸਾਧਿਆ ਤਿੱਖਾ ਨਿਸ਼ਾਨਾ, ਕਿਹਾ - ਅਕਾਲੀ ਦਲ ਬਾਦਲ ਦੋ ਮੂੰਹੇ ਸੱਪ ਹਨ
Punjab News : ਸੁਖਬੀਰ ਬਾਦਲ ਨੂੰ ਸਾਫ਼ ਕਰਨਾ ਪਏਗਾ ਕਿ ਹਰਿਆਣਾ ਕਮੇਟੀ ਨੂੰ ਮੰਨਦੇ ਹਨ ਜਾਂ ਨਹੀਂ
ਗੁਰੂ ਸਾਹਿਬ ਦੀ ਅਪਾਰ ਕਿਰਪਾ ਇਸ ਸਿੱਖ ਬੱਚੇ ’ਤੇ
7 ਸਾਲਾ ਬੱਚੇ ਨੂੰ ਕੰਠ ਹੈ ਜ਼ਫ਼ਰਨਾਮਾ ਤੇ ਸੱਤ ਬਾਣੀਆਂ ਦਾ ਪਾਠ
Moga News : ਪੰਜਾਬ ਸਰਕਾਰ ਵੱਲੋਂ ਪੈਟਰੋਲ ਪੰਪਾਂ ਦੇ ਉੱਪਰ ਸਫ਼ਾਈ ਨੂੰ ਲੈ ਕੇ ਕੀਤੀ ਸਖਤੀ
Moga News : ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਵੱਲੋਂ ਕੀਤੀ ਗਈ ਸੀ ਪੈਟਰੋਲ ਪੰਪ ’ਤੇ ਚੈਕਿੰਗ, ਗੰਦਗੀ ਪਾਈ ਜਾਣ ਤੋਂ ਬਾਅਦ ਕੀਤੀ ਸਖ਼ਤੀ
Punjab News: ਪੰਜਾਬ ਦੇ 2 ਸੀਨੀਅਰ IAS ਅਫ਼ਸਰਾਂ ਖ਼ਿਲਾਫ਼ ਸਰਕਾਰ ਨੇ ਜਾਂਚ ਕੀਤੀ ਸ਼ੁਰੂ
CM ਭਗਵੰਤ ਮਾਨ ਤੋਂ ਝੰਡੀ ਮਿਲਣ ਮਗਰੋਂ ਮੁੱਖ ਸਕੱਤਰ ਨੇ ਸ਼ੁਰੂ ਕੀਤੀ ਕਾਰਵਾਈ
Kotakpura News : ਕੋਟਕਪੂਰਾ ਪੁਲਿਸ ਨੇ ਲੁੱਟਾਂ-ਖੋਹਾਂ ਕਰਨ ਵਾਲੇ ਪੰਜ ਮੁਲਜ਼ਮਾਂ ਨੂੰ ਕੀਤਾ ਕਾਬੂ
Kotakpura News : ਮੁਲਜ਼ਮਾਂ ਕੋਲੋਂ ਤਿੰਨ ਮੋਟਰਸਾਈਕਲ, 9 ਮੋਬਾਈਲ ਤੇ ਹਥਿਆਰ ਹੋਏ ਬਰਾਮਦ, ਮੁਲਜ਼ਮ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਫ਼ਰਾਕ ’ਚ ਸੀ
Punjab Road Accident: ਮੋਟਰਸਾਈਕਲ ਸਵਾਰ ਦੋ ਭਰਾਵਾਂ ਨੂੰ ਟਰੈਕਰਟ-ਟਰਾਲੀ ਨੇ ਮਾਰੀ ਟੱਕਰ, ਇੱਕ ਦੀ ਮੌਤ
ਕਰਤਾਰਪੁਰ ਦਾ ਰਹਿਣ ਵਾਲਾ ਸੀ ਮ੍ਰਿਤਕ
Weather News: ਪੰਜਾਬ 'ਚ ਮੌਸਮ ਵਿਭਾਗ ਨੇ ਮੀਂਹ ਅਤੇ ਤੂਫ਼ਾਨ ਦੀ ਕੀਤੀ ਭਵਿੱਖਬਾਣੀ
ਆਉਣ ਵਾਲੇ 3 ਦਿਨਾਂ ਦੌਰਾਨ ਤਾਪਮਾਨ ਵਿੱਚ ਥੋੜ੍ਹਾ ਜਿਹਾ ਵਾਧਾ ਦੇਖਿਆ ਜਾਵੇਗਾ।
ਪੰਜਾਬ ’ਚ ਰੇਲ ਬੁਨਿਆਦੀ ਢਾਂਚੇ ਨੂੰ ਬਿਹਤਰ ਬਣਾਉਣ 5,421 ਕਰੋੜ ਰੁਪਏ ਰੱਖੇ ਗਏ
ਹਰਿਆਣਾ ਨੂੰ ਰੇਲ ਬਜਟ ’ਚ 3,416 ਕਰੋੜ ਰੁਪਏ ਮਿਲੇ
ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਨੇ ਸਰਕਾਰ ਕੋਲੋਂ ਸਰਕਾਰੀ ਮਕਾਨ ਦੇ ਪੈਸੇ ਵਾਪਸ ਮੰਗੇ, ਹਾਈਕੋਰਟ ਤੋਂ ਨੋਟਿਸ ਜਾਰੀ
ਨੋ ਬਕਾਇਆ ਸਰਟੀਫਿਕੇਟ ਬਦਲੇ ਮੰਗਿਆ ਸੀ ਜੁਰਮਾਨੇ ਸਮੇਤ ਕਿਰਾਇਆ
ਆਮ ਆਦਮੀ ਪਾਰਟੀ ਨੂੰ ਲੈ ਕੇ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੇ ਕੀਤੇ ਵੱਡੇ ਖੁਲਾਸੇ
ਸਿੱਖਿਆ ਮਾਡਲ" ਤਹਿਤ ਸਿੱਖਿਆ ਖੇਤਰ ਦੀ ਚਿੰਤਾਜਨਕ ਸਥਿਤੀ ਲਈ ਜ਼ਿੰਮੇਵਾਰ ਠਹਿਰਾਇਆ