ਪੰਜਾਬ
Khanuri Border News : ਡੱਲੇਵਾਲ ਦਾ ਮਾਰਨ ਵਰਤ ਅੱਜ 27ਵੇਂ ਦਿਨ ਵੀ ਖਨੌਰੀ ਬਾਰਡਰ ਉੱਪਰ ਜਾਰੀ, ਸਥਿਤੀ ਨਾਜ਼ੁਕ ਬਣੀ ਹੋਈ
Khanuri Border News : ਡਾਕਟਰਾਂ ਵੱਲੋਂ ਕੀਤੀ ਜਾ ਰਹੀ ਹੈ ਸਿਹਤ ਜਾਂਚ
Ravneet Bittu News : ਖਨੌਰੀ ਬਾਰਡਰ ’ਤੇ ਆਏ ਦਿਨ ਡੱਲੇਵਾਲ ਨੂੰ ਮਿਲਣ ਜਾ ਰਹੇ ਲੀਡਰਾਂ ’ਤੇ ਬੋਲੇ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ
Ravneet Bittu News : ਫ਼ੋਟੋਆਂ ਦੇ ਨਾਂ ’ਤੇ ਸਿਆਸੀ ਰੋਟੀਆਂ ਸੇਕਣਾ ਬੰਦ ਕਰ ਦਿਉ
Jalandhar News : ਜਲੰਧਰ ਪੁਲਿਸ ਨੇ 4 ਬਦਨਾਮ ਨਸ਼ਾ ਤਸਕਰਾਂ ਦੀਆਂ ਜਾਇਦਾਦਾਂ ਕੀਤੀਆਂ ਜ਼ਬਤ
Jalandhar News : ਜ਼ਬਤ ਕੀਤੀਆਂ ਜਾਇਦਾਦਾਂ ’ਚ ਪ੍ਰਮੁੱਖ ਪਲਾਟ, ਇੱਕ ਰਿਹਾਇਸ਼ੀ ਘਰ ਅਤੇ ਇੱਕ ਵਾਹਨ ਸ਼ਾਮਲ ਹੈ।
Bharat Bhushan Ashu News : ਨਾਭਾ ਜੇਲ 'ਚੋਂ ਸਾਬਕਾ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਰਿਹਾਅ, 4 ਮਹੀਨੇ ਤੋਂ ਨਾਭਾ ਜੇਲ ’ਚ ਸਨ ਬੰਦ
Bharat Bhushan Ashu News : ਟੈਂਡਰ ਘਪਲੇ ਮਾਮਲੇ 'ਚ ਹਾਈ ਕੋਰਟ ਨੇ ਦਿੱਤੀ ਸੀ ਰਾਹਤ
Amritsar News : ਅੰਮ੍ਰਿਤਸਰ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ, 2 ਵਿਅਕਤੀਆਂ ਨੂੰ ਕਾਬੂ ਕਰ ਕੇ 10 ਕਿਲੋਗ੍ਰਾਮ ਹੈਰੋਇਨ ਕੀਤੀ ਬਰਾਮਦ
Amritsar News : ਸਰਹੱਦੋਂ ਪਾਰ ਨਸ਼ਾ ਤਸਕਰੀ ਕਰਨ ਵਾਲੇ ਮਾਡਿਊਲ ਦਾ ਕੀਤਾ ਪਰਦਾਫਾਸ਼
Fazilka News : ਫਾਜ਼ਿਲਕਾ 'ਚ 3.5 ਕਰੋੜ ਦੀ ਹੈਰੋਇਨ ਬਰਾਮਦ, ਪਾਕਿਸਤਾਨ ਤੋਂ ਆਇਆ ਡਰੋਨ ਹੈਰੋਇਨ ਸੁੱਟ ਹੋਇਆ ਫ਼ਰਾਰ
Fazilka News : BSF ਤੇ ਪੁਲਿਸ ਨੇ ਚਲਾਇਆ ਸਰਚ ਆਪਰੇਸ਼ਨ
Khanuri Border News : ਪੰਜਾਬ ਦੇ ਸਾਬਕਾ ਕਾਂਗਰਸੀ ਮੰਤਰੀ ਵਿਜੇ ਇੰਦਰ ਸਿੰਗਲਾ ਦਾ ਵੱਡਾ ਬਿਆਨ
Khanuri Border News : ਕਿਹਾ -ਪੰਜਾਬ ਸਰਕਾਰ ਨੂੰ ਕੇਂਦਰ ਸਰਕਾਰ ’ਤੇ ਜ਼ੋਰ ਪਾ ਕੇ ਇਸ ਮੁੱਦੇ ਨੂੰ ਹੱਲ ਕਰਨ ਵਾਸਤੇ ਕੰਮ ਕਰਨਾ ਚਾਹੀਦਾ ਹੈ
ਪੰਜਾਬ ’ਚ ਰੱਦ ਹੋਈ ਮਿਊਂਸਪਲ ਚੋਣ, ਭਲਕੇ ਹੋਵੇਗੀ ਵੋਟਿੰਗ
ਸ਼ਰਾਰਤੀ ਅਨਸਰਾਂ ਨੇ ਵੋਟਿੰਗ ਵਿਚ ਵਿਘਨ ਪਾਉਂਦਿਆਂ ਤੋੜ ਦਿਤੀ ਸੀ ਈਵੀਐਮ
Punjab Police launched Kaso Operation : ਪੁਲਿਸ ਨੇ ਚਲਾਇਆ ਆਪਰੇਸ਼ਨ ਕਾਸੋ, ਤੜਕੇ-ਤੜਕੇ ਉਠਾ ਲਏ ਲੋਕ
ਆਪਰੇਸ਼ਨ ਤਹਿਤ ਲਈ ਲੋਕਾਂ ਦੇ ਘਰਾਂ ਦੀ ਤਲਾਸ਼ੀ
ਪੰਜਾਬ 'ਚ ਵੱਡੀ ਵਾਰਦਾਤ, ਤੇਜ਼ਧਾਰ ਹਥਿਆਰਾਂ ਨਾਲ ਨੌਜਵਾਨ ਦਾ ਕਤਲ
ਕਾਤਲਾਂ ਨੇ ਬੇਦਰਦੀ ਨਾਲ ਨੌਜਵਾਨ ਦਾ ਵੱਢਿਆ ਗਲਾ