ਪੰਜਾਬ
Dirba News: ਰਿਸ਼ਤਿਆਂਂ ਨਾਲੋਂ ਜ਼ਿਆਦਾ ਪਿਆਰੀ ਹੋਈ ਜ਼ਮੀਨ, ਵੱਡੇ ਭਰਾ ਨੇ ਛੋਟੇ ਭਰਾ ਦਾ ਕੀਤਾ ਕਤਲ
Dirba News: ਜ਼ਮੀਨ ਦੀ ਵੰਡ ਨੂੰ ਲੈ ਕੇ ਅਕਸਰ ਰਹਿੰਦੇ ਸਨ ਲੜਦੇ
ਆਵਾਜ਼ ਪ੍ਰਦੂਸ਼ਣ : ਅਧਿਕਾਰੀ ਅਸਫ਼ਲ ਰਹੇ ਤਾਂ ਜ਼ਿਲ੍ਹਾ ਮੈਜਿਸਟਰੇਟ ਅਤੇ ਪੁਲਿਸ ਸੁਪਰਡੈਂਟ ਨਿੱਜੀ ਤੌਰ ’ਤੇ ਜ਼ਿੰਮੇਵਾਰ ਹੋਣਗੇ : ਹਾਈ ਕੋਰਟ
ਕਿਹਾ, ਰਾਤ ਨੂੰ ਸਵੇਰੇ 10 ਵਜੇ ਤੋਂ ਸਵੇਰੇ 6 ਵਜੇ ਤਕ ਲਾਊਡ ਸਪੀਕਰਾਂ ਦੀ ਵਰਤੋਂ ਨਹੀਂ ਕਰਨੀ ਚਾਹੀਦੀ
Sukhbir badal Injured: ਜਥੇਦਾਰ ਗਿਆਨੀ ਰਘਬੀਰ ਸਿੰਘ ਨਾਲ ਮੁਲਾਕਾਤ ਕਰਨ ਆਏ ਸੁਖਬੀਰ ਬਾਦਲ ਨੂੰ ਲੱਗੀ ਸੱਟ
Sukhbir badal Injured: ਜਥੇਦਾਰ ਨੂੰ ਬੇਨਤੀ ਪੱਤਰ ਦੇਣ ਸਮੇਂ ਆਇਆ ਫਰੈਕਚਰ
ਪੰਜਾਬ ਦੀ ਨਵੀਂ ਆਈ.ਟੀ. ਨੀਤੀ ਜਲਦ, 55000 ਪੇਸ਼ੇਵਰਾਂ ਨੂੰ ਮਿਲੇਗੀ ਨੌਕਰੀ: ਉਦਯੋਗ ਮੰਤਰੀ ਸੌਂਦ
ਪੰਜਾਬ ਦੀ ਤਰੱਕੀ ਤੋਂ ਬਿਨਾਂ ਇੰਡੀਆ ਦੀ ਉੱਨਤੀ ਸੰਭਵ ਨਹੀਂ: ਹਰਜੋਤ ਸਿੰਘ ਬੈਂਸ
Fazilka News : ਫਾਜ਼ਿਲਕਾ ਪੁਲਿਸ ਨੇ ਦੋ ਨਸ਼ਾ ਤਸਕਰਾਂ ਨੂੰ ਕੀਤਾ ਕਾਬੂ
Fazilka News : ਮੁਲਜ਼ਮਾਂ ਪਾਸੋਂ 20 ਗ੍ਰਾਮ ਹੈਰੋਇਨ ਅਤੇ 200 ਪ੍ਰੀਗਾਬਾਲਿਨ ਕੈਪਸੂਲ ਕੀਤੇ ਬਰਾਮਦ
Amritsar News : ਸੁਖਬੀਰ ਸਿੰਘ ਬਾਦਲ ਵਲੋਂ ਸਿੰਘ ਸਾਹਿਬਾਨ ਨੂੰ ਅਪੀਲ, ਢਾਈ ਮਹੀਨੇ ਬੀਤ ਗਏ ਹਨ ਫੈਸਲਾ ਲਿਆ ਜਾਵੇ
Amritsar News : ਤਨਖ਼ਾਹ ਲਗਾਉਣ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਲਿਖਤੀ ਅਰਜ਼ੀ ਸੌਂਪੀ
Phillaur News : ਸੰਘਣੀ ਧੁੰਦ ਕਾਰਨ ਬੱਸ ਅਤੇ ਟਰੱਕ ਵਿਚਕਾਰ ਟੱਕਰ ਦੌਰਾਨ 6 ਜ਼ਖਮੀ
Phillaur News : ਬੱਸ ਵਿੱਚ ਸਵਾਰ 6 ਤੋ 7 ਸਵਾਰੀਆਂ ਨੂੰ ਵੱਜੀਆਂ ਸੱਟਾਂ
Punjab News : 'ਪਾਕਿ ਕਹਿੰਦਾ ਪੰਜਾਬ ਦਾ ਧੂੰਆਂ ਲਾਹੌਰ ਵੱਲ ਆਉਂਦਾ, ਦਿੱਲੀ ਕਹਿੰਦੀ ਸਾਡੇ ਵੱਲ ਆਉਂਦਾ', ਪਰਾਲੀ ਸਾੜਨ ਦੇ ਮਾਮਲੇ 'ਤੇ ਬੋਲੇ CM
Chnadigarh News : ਕਿਹਾ ਕਿ ਇਸ ਸਮੱਸਿਆ ਦਾ ਮਿਲ ਬੈਠ ਕੇ ਹੱਲ ਕਰਨਾ ਪਵੇਗਾ
Ludhiana Accident News: ਦੋ ਪੱਕੀਆਂ ਸਹੇਲੀਆਂ ਦੀ ਸੜਕ ਹਾਦਸੇ ਵਿਚ ਮੌਤ, ਦੋਵੇਂ ਕਾਲਜ ਤੋਂ ਜਾ ਰਹੀਆਂ ਸਨ ਘਰ ਵਾਪਸ
Ludhiana Accident News: ਐਕਟਿਵਾ ਤੇ ਸਕਾਰਪੀਓ ਦੀ ਟੱਕਰ ਹੋਣ ਕਾਰਨ ਵਾਪਰਿਆ ਹਾਦਸਾ
Punjab Weather Update: ਪੰਜਾਬ 'ਚ ਠੰਢ ਨੇ ਕੰਬਾਏ ਲੋਕ, ਅੱਜ ਕਈ ਇਲਾਕਿਆਂ ਵਿਚ ਪਈ ਸੰਘਣੀ ਧੁੰਦ
Punjab Weather Update: ਪੰਜਾਬ ਦੇ ਮੰਡੀ ਗੋਬਿੰਦਗੜ੍ਹ ਵਿੱਚ ਸਭ ਤੋਂ ਵੱਧ 269 AQI ਦਰਜ ਕੀਤਾ ਗਿਆ ਹੈ