ਪੰਜਾਬ
Mohali News : 2 ਸਾਲ ਬੀਤ ਜਾਣ 'ਤੇ ਵੀ ਪੰਜਾਬ ਸਰਕਾਰ IAS ਅਧਿਕਾਰੀ ਵਿਰੁੱਧ ਦੋਸ਼ ਤੈਅ ਕਰਨ ਲਈ ਮੁਕੱਦਮੇ ਦੀ ਮਨਜ਼ੂਰੀ ਲੈਣ 'ਚ ਨਾਕਾਮ ਰਹੀ
Mohali News : ਅਦਾਲਤ ਨੇ ਇਸਤਗਾਸਾ ਦੀ ਮਨਜ਼ੂਰੀ ਮਿਲਣ ’ਚ ਦੇਰੀ ਨੂੰ ਰੇਖਾਂਕਿਤ ਕੀਤਾ ਅਤੇ ਸੁਣਵਾਈ ਦੀ ਤਰੀਕ16 ਦਸੰਬਰ ਤੈਅ ਕੀਤੀ
Ludhiana News : ਲੁਧਿਆਣਾ 'ਚ ਬੰਬ ਸੁੱਟਣ ਵਾਲੇ 4 ਬਦਮਾਸ਼ ਗ੍ਰਿਫਤਾਰ
Ludhiana News : ਬੱਬਰ ਖਾਲਸਾ ਗੈਂਗ ਨਾਲ ਸਬੰਧ, ਕਈ ਹਿੰਦੂ ਨੇਤਾ ਨਿਸ਼ਾਨੇ 'ਤੇ, ਨਵਾਂਸ਼ਹਿਰ ਤੋਂ ਕੀਤੇ ਕਾਬੂ
Punjab News: ਕੈਨੇਡਾ ਮੰਦਰ ਹਮਲੇ ਦੇ ਮੁੱਦੇ ’ਤੇ ਸੀਐਮ ਭਗਵੰਤ ਸਿੰਘ ਮਾਨ ਦਾ ਬਿਆਨ
Punjab News: ਭਾਰਤ ਸਰਕਾਰ ਕੈਨੇਡਾ ਦੀ ਸਰਕਾਰ ਨਾਲ ਗੱਲਬਾਤ ਕਰੇ।
Punjab News: ਪੰਜਾਬੀ ‘ਚ ਵੀ ਜਾਰੀ ਕੀਤੇ ਜਾਣ ਟੈਂਡਰ, ਭਾਸ਼ਾ ਵਿਭਾਗ ਨੇ ਦਿੱਤਾ ਹੁਕਮ
Punjab News: ਸਮੂਹ ਵਿਭਾਗਾਂ ਨੂੰ ਜਾਰੀ ਕੀਤਾ ਪੱਤਰ
Multani case: ਸੁਮੇਧ ਸੈਣੀ ਖ਼ਿਲਾਫ਼ ਚਾਰ ਸਾਲ ਬਾਅਦ ਸ਼ੁਰੂ ਹੋਵੇਗੀ ਸੁਣਵਾਈ
Multani case: ਕਰੀਬ ਚਾਰ ਸਾਲ ਬਾਅਦ ਇਸ ਕੇਸ ਦੀ ਅਗਲੀ ਸੁਣਵਾਈ 26 ਨਵੰਬਰ ਨੂੰ ਹੋਵੇਗੀ
Punjab News: 8 ਨਵੰਬਰ ਨੂੰ ਲੁਧਿਆਣਾ ਦੇ ਪਿੰਡ ਧਨਾਨਸੂ ’ਚ ਹੋਵੇਗਾ ਜੇਤੂ ਸਰਪੰਚਾਂ ਦਾ ਸਹੁੰ ਚੁੱਕ ਸਮਾਗਮ
Punjab News: ਮੁੱਖ ਮਹਿਮਾਨ ਵਜੋਂ ਦਿੱਲੀ ਦੇ ਸਾਬਕਾ CM ਅਰਵਿੰਦ ਕੇਜਰੀਵਾਲ ਕਰਨਗੇ ਸ਼ਿਰਕਤ
Punjab News: ਹਰਜੋਤ ਸਿੰਘ ਬੈਂਸ ਕਰਨਗੇ ਪੰਜਾਬੀ ਮਹੀਨੇ ਦੇ ਸਮਾਗਮਾਂ ਦੀ ਸ਼ੁਰੂਆਤ
Punjab News: ਇਹ ਸਮਾਗਮ ਭਾਸ਼ਾ ਵਿਭਾਗ ਦੇ ਪਟਿਆਲਾ ਸਥਿਤ ਮੁੱਖ ਦਫ਼ਤਰ ਵਿਖੇ ਹੋਵੇਗਾ।
ਪ੍ਰਦੇਸ਼ ਕਾਂਗਰਸ ਪ੍ਰਧਾਨ ਗਿੱਦੜਬਾਹਾ ਵਿਖੇ ਝੋਨੇ ਦੀ ਖਰੀਦ ਦੀ ਮੰਗ ਨੂੰ ਲੈ ਕੇ ਕਿਸਾਨਾਂ ਨਾਲ ਦਾਣਾ ਮੰਡੀ ਭਾਰੂ, ਗਿੱਦੜਬਾਹਾ ਵਿਖੇ ਰਾਤ ਕੱਟੀ
'ਆਪ' ਸਰਕਾਰ ਨੇ ਕਿਸਾਨਾਂ ਨੂੰ ਤਿਉਹਾਰਾਂ ਦੇ ਸੀਜ਼ਨ ਦੌਰਾਨ 20-25 ਦਿਨ ਮੰਡੀਆਂ 'ਚ ਬਿਤਾਉਣ ਲਈ ਮਜ਼ਬੂਰ ਕੀਤਾ: ਰਾਜਾ ਵੜਿੰਗ
ਭਾਜਪਾ ਨੂੰ ਬਰਨਾਲਾ 'ਚ ਵੱਡਾ ਝਟਕਾ, ਸਾਬਕਾ ਉਮੀਦਵਾਰ ਧੀਰਜ ਦਦਾਹੂਰ AAP ਵਿੱਚ ਸ਼ਾਮਲ
ਭਾਜਪਾ ਕੌਂਸਲਰ ਨੀਰਜ ਅਤੇ ਸਾਬਕਾ ਕੌਂਸਲਰ ਸਰੋਜ ਰਾਣੀ, ਵਾਲਮੀਕੀ ਸਮਾਜ ਦੇ ਕੌਮੀ ਪ੍ਰਧਾਨ ਰਿੰਕਾ ਬਾਹਮਣੀਆ ਅਤੇ ਅਕਾਲੀ ਦਲ ਬਾਦਲ ਆਗੂ ਗੁਰਨਾਮ ਸਿੰਘ ਵਾਹਿਗੁਰੂ ਵੀ ਸ਼ਾਮਲ
ਕੌਂਸਲ ਚੋਣਾਂ ਦਾ ਪ੍ਰੋਗਰਾਮ ਜਾਰੀ ਨਾ ਕਰਨ ’ਤੇ ਉਲੰਘਣਾ ਪਟੀਸ਼ਨ ਦਾਖ਼ਲ
49 ਕੌਂਸਲਾਂ ’ਚ ਹੋਣੀਆਂ ਹਨ ਚੋਣਾਂ, ਹਾਈ ਕੋਰਟ ਨੇ 31 ਦਸੰਬਰ ਤਕ ਕਰਵਾਉਣ ਦਾ ਦਿਤਾ ਸੀ ਹੁਕਮ