ਪੰਜਾਬ
Ferozepur News: ਦੀਵਾਲੀ ਵਾਲੇ ਦਿਨ ਵਾਪਰ ਗਿਆ ਵੱਡਾ ਹਾਦਸਾ, ਦੋ ਕਾਰਾਂ ਦੀ ਹੋਈ ਭਿਆਨਕ ਟੱਕਰ
2 ਲੋਕ ਗੰਭੀਰ ਜ਼ਖ਼ਮੀ ਹੋ ਗਏ ਅਤੇ ਇਕ ਦੀ ਮੌਤ ਹੋ ਗਈ।
Ludhiana News : ਵਿਜੀਲੈਂਸ ਨੇ ਨਗਰ ਨਿਗਮ ਦਾ ਮੁਲਾਜ਼ਮ ਪੰਚਾਇਤੀ ਚੋਣ ਦੇ ਉਮੀਦਵਾਰ ਤੋਂ 10000 ਰੁਪਏ ਦੀ ਰਿਸ਼ਵਤ ਲੈਂਦੇ ਰੰਗੇ ਹੱਥੀਂ ਕਾਬੂ
ਮੁਲਜ਼ਮ ਗੁਰਦੀਪ ਸਿੰਘ ਉਰਫ਼ ਸੰਨੀ ਨਗਰ ਨਿਗਮ ਲੁਧਿਆਣਾ ਦੇ ਡਾਟਾ ਐਂਟਰੀ ਆਪਰੇਟਰ ਵਜੋਂ ਸੀ ਤਾਇਨਾਤ
Amritsar News : ਕੈਲੀਫੋਰਨੀਆ ਦੇ ਨਗਰ ਕੀਰਤਨ 'ਚ ਹਮਲੇ ਦਾ ਖਦਸ਼ਾ, SGPC ਮੈਂਬਰ ਗੁਰਚਰਨ ਗਰੇਵਾਲ ਨੇ FBI ਦੇ ਅਲਰਟ 'ਤੇ ਜਤਾਈ ਚਿੰਤਾ
Amritsar News : ਭਾਰਤ ਸਰਕਾਰ ਨੂੰ ਅਮਰੀਕਾ ਸਰਕਾਰ ਨਾਲ ਗੱਲਬਾਤ ਕਰਨ ਦੀ ਵੀ ਕੀਤੀ ਅਪੀਲ
Ludhiana News: ਪਟਾਕੇ ਚਲਾਉਣ ਨੂੰ ਲੈ ਕੇ ਹੋਈ ਖੂਨੀ ਝੜਪ, ਤੇਜ਼ਧਾਰ ਹਥਿਆਰਾਂ ਨਾਲ ਕੀਤਾ ਇਕ ਦੂਜੇ 'ਤੇ ਹਮਲਾ
Ludhiana News: ਪੁਲਿਸ ਮਾਮਲੇ ਦੀ ਕਰ ਰਹੀ ਜਾਂਚ
Sultanpur Lodhi News : ਸੰਤ ਸੀਚੇਵਾਲ ਨੇ ਹਰੀ ਦੀਵਾਲੀ ਮਨਾਉਣ ਦਾ ਦਿੱਤਾ ਸੱਦਾ
Sultanpur Lodhi News : ਸਕੂਲ ਦੇ ਬੱਚਿਆਂ ਨੂੰ ਦੀਵਾਲੀ ਦੀ ਦੱਸੀ ਮਹੱਤਤਾ
Punjab News: ਦੀਵਾਲੀ ਤੋਂ ਇੱਕ ਰਾਤ ਪਹਿਲਾਂ BSF ਦੀ ਵੱਡੀ ਕਾਮਯਾਬੀ, ਭਾਰਤ-ਪਾਕਿ ਸਰਹੱਦ ਤੋਂ 12 ਕਰੋੜ ਰੁਪਏ ਦੀ ਹੈਰੋਇਨ ਕੀਤੀ ਜ਼ਬਤ
Punjab News:5 ਡਰੋਨ ਤੇ ਹਥਿਆਰ ਵੀ ਕੀਤੇ ਬਰਾਮਦ
CM Bhagwant Mann : ਦੀਵਾਲੀ ਦੇ ਤਿਓਹਾਰ ਮੌਕੇ CM ਭਗਵੰਤ ਮਾਨ ਨੇ ਲੋਕਾਂ ਨੂੰ ਦਿੱਤੀ ਵਧਾਈ, ਨਾਲ ਹੀ ਕੀਤੀ ਅਰਦਾਸ
CM Bhagwant Mann: ਸੱਚੇ ਪਾਤਸ਼ਾਹ ਸਾਰਿਆਂ ਦੇ ਜੀਵਨ ਨੂੰ ਖੁਸ਼ੀਆਂ ਖੇੜੇ ਅਤੇ ਤਰੱਕੀਆਂ ਨਾਲ ਰੌਸ਼ਨ ਕਰਨ
Punjab Weather Update: ਪੰਜਾਬ-ਚੰਡੀਗੜ੍ਹ 'ਚ ਫਿਰ ਗਰਮੀ, ਤਾਪਮਾਨ ਆਮ ਨਾਲੋਂ ਹੋਇਆ ਵੱਧ
Punjab Weather Update: ਅੰਮ੍ਰਿਤਸਰ ਵਿੱਚ AQI 300, 344 ਨੂੰ ਕਰ ਗਿਆ ਪਾਰ
Punjab Weather Update: ਪੰਜਾਬ-ਚੰਡੀਗੜ੍ਹ 'ਚ ਫਿਰ ਗਰਮੀ, ਤਾਪਮਾਨ ਆਮ ਨਾਲੋਂ ਹੋਇਆ ਵੱਧ
Punjab Weather Update: ਅੰਮ੍ਰਿਤਸਰ ਵਿੱਚ AQI 300, 344 ਨੂੰ ਕਰ ਗਿਆ ਪਾਰ
Amritsar News : ਅੰਮ੍ਰਿਤਸਰ ’ਚ ਸ਼ੱਕੀ ਹਾਲਾਤ ’ਚ ਪੁਲਿਸ ਮੁਲਾਜ਼ਮ ਦੀ ਹੋਈ ਮੌਤ
Amritsar News :ਅਜੇ ਤੱਕ ਮੌਤ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ