ਪੰਜਾਬ
Tarn Taran News : ਤਰਨਤਾਰਨ ’ਚ ਤਸਕਰਾਂ ਵਿਰੁੱਧ ਮੁਹਿੰਮ ਚਲਾਉਣ ਵਾਲੇ ਪੁਲਿਸ ਵਾਲੇ ਖੁਦ ਨਸ਼ੇ ਦੇ ਆਦੀ
Tarn Taran News : 13 ਪੁਲਿਸ ਮੁਲਾਜ਼ਮਾਂ ਦੀ ਡੋਪ ਟੈਸਟ ਰਿਪੋਰਟ ਆਏ ਪਾਜ਼ੇਟਿਵ, 27 ਕਰਮਚਾਰੀਆਂ ਦੇ ਡੋਪ ਟੈਸਟ ਲਈ ਭੇਜੇ ਸੀ ਨਮੂਨੇ
Fazilka Accident News: ਅਸਥੀਆਂ ਤਾਰਨ ਜਾ ਰਹੇ ਪ੍ਰਵਾਰ ਦਾ ਹੋਇਆ ਐਕਸੀਡੈਂਟ, ਦੋ ਦੀ ਹੋਈ ਮੌਤ
Fazilka Accident News: 7 ਲੋਕ ਜ਼ਖ਼ਮੀ, ਟਰੱਕ ਦੇ ਪਿਕਅੱਪ ਨੂੰ ਟੱਕਰ ਮਾਰਨ ਕਾਰਨ ਵਾਪਰਿਆ ਹਾਦਸਾ
Bathinda News: ਬਠਿੰਡਾ ਦੇ ਪਿੰਡ ਡਿੱਖ ਦੀ ਪੰਚਾਇਤ ਦਾ ਵੱਡਾ ਫ਼ੈਸਲਾ, ਭੋਗ ਸਮਾਗਮ ’ਚ ਜਲੇਬੀ-ਪਕੌੜਿਆਂ 'ਤੇ ਲਗਾਈ ਪਾਬੰਦੀ
Bathinda News: ਉਲੰਘਣਾ ਕਰਨ 'ਤੇ 21 ਹਜ਼ਾਰ ਦਾ ਜੁਰਮਾਨਾ
Farmer Protest : 121 ਕਿਸਾਨਾਂ ਨੇ ਤੋੜਿਆ ਮਰਨ ਵਰਤ, ਕੇਂਦਰ ਸਰਕਾਰ ਤੋਂ ਗੱਲਬਾਤ ਦਾ ਸੱਦਾ ਮਿਲਣ ਤੋਂ ਬਾਅਦ ਲਿਆ ਫ਼ੈਸਲਾ
Farmer Protest : ਕਿਸਾਨ ਆਗੂ ਡੱਲੇਵਾਲ ਦਾ ਮਰਨ ਵਰਤ ਰਹੇਗਾ ਜਾਰੀ
Jalalabad News : ਧੁੰਦ ਕਾਰਨ ਵਾਪਰੇ ਹਾਦਸੇ ’ਚ 1 ਦੀ ਮੌਤ ਦੋ ਗੰਭੀਰ ਜ਼ਖ਼ਮੀ
Jalalabad News : ਛੋਟੇ ਹਾਥੀ ਨਾਲ ਜ਼ਬਰਦਸਤ ਟੱਕਰ ਕਾਰਨ ਵਾਪਰਿਆ ਹਾਦਸਾ
ਸਵਾਰੀਆਂ ਨਾਲ ਭਰੀ ਵੋਲਵੋ ਬੱਸ ਪਲਟੀ, ਸਵਾਰੀਆਂ ਨੂੰ ਲੱਗੀਆਂ ਸੱਟਾਂ
ਦਿੱਲੀ ਤੋਂ ਲਖਨਊ ਆ ਰਹੀ ਸੀ ਬੱਸ
Jalandhar Encounter News: ਜਲੰਧਰ ਪੁਲਿਸ ਤੇ ਗੈਂਗਸਟਰ ਵਿਚਾਲੇ ਹੋਇਆ ਮੁਕਾਬਲਾ, ਗੌਂਡਰ ਗੈਂਗ ਦਾ ਗੁਰਗਾ ਹੋਇਆ ਜ਼ਖ਼ਮੀ
ਗੈਂਗਸਟਰ ਤੇ ਕਈ ਅਪਰਾਧਿਕ ਮਾਮਲੇ ਹਨ ਦਰਜ
Jalandhar Accident News: ਜਲੰਧਰ 'ਚ 3 ਭੈਣਾਂ ਦੇ ਇਕਲੌਤੇ ਭਰਾ ਦੀ ਦਰਦਨਾਕ ਹਾਦਸੇ ਵਿਚ ਮੌਤ
Jalandhar Accident News: ਵੈਲਡਿੰਗ ਦਾ ਕੰਮ ਕਰ ਕੇ ਚਲਾਉਂਦਾ ਸੀ ਘਰ ਦਾ ਗੁਜ਼ਾਰਾ
Punjab News: ਨਹਾਉਂਦੇ ਹੋਏ ਨੌਜਵਾਨ ਦੀ ਮਿਰਗੀ ਦਾ ਦੌਰਾ ਪੈਣ ਕਾਰਨ ਮੌਤ
ਰੇਸ਼ਮ ਸਿੰਘ ਪਿਛਲੇ ਕਾਫੀ ਸਮੇਂ ਤੋਂ ਮਿਰਗੀ ਦੀ ਬੀਮਾਰੀ ਤੋਂ ਪੀੜਤ ਸੀ
Lehragaga News: ਲਹਿਰਾਗਾਗਾ 'ਚ ਦਿਲ ਕੰਬਾਊ ਵਾਰਦਾਤ, ਚਾਚੇ-ਤਾਇਆਂ ਨੇ ਇੱਟਾਂ ਮਾਰ ਕੇ ਭਤੀਜੀ ਦਾ ਕੀਤਾ ਕਤਲ
Lehragaga News: ਪੁਲਿਸ ਨੇ ਮ੍ਰਿਤਕ ਦੀ ਮਾਤਾ ਦੇ ਬਿਆਨਾਂ 'ਤੇ ਦੋਸ਼ੀਆਂ ਵਿਰੁਧ ਕਤਲ ਦਾ ਮੁਕੱਦਮਾ ਕੀਤਾ ਗਿਆ ਦਰਜ