ਪੰਜਾਬ
ਅੰਮ੍ਰਿਤਸਰ 'ਚ ਲਗੇਗੀ ਗੋਲਾ ਬਾਰੂਦ ਦੀ ਫੈਕਟਰੀ, ਕੇਂਦਰ ਸਰਕਾਰ ਨੇ ਦਿੱਤੀ ਮਨਜ਼ੂਰੀ
ਅੰਮ੍ਰਿਤਸਰ ਫੈਕਟਰੀ ਤੋਂ ਬਣੇ ਹਥਿਆਰਾਂ ਵਿਦੇਸ਼ਾਂ ਵਿੱਚ ਸਪਲਾਈ ਕੀਤੇ ਜਾਣਗੇ।
ਕਲਯੁੱਗੀ ਪੁੱਤ ਦਾ ਕਾਰਾ, ਮੌਤ ਦੇ ਘਾਟ ਉਤਾਰ ਦਿੱਤੀ ਮਾਂ, ਮੌਕੇ ਤੋਂ ਹੋਇਆ ਫਰਾਰ
ਪੁਲਿਸ ਨੇ ਮ੍ਰਿਤਕ ਦੀ ਲਾਸ਼ ਨੂੰ ਪੋਸਟਮਾਰਟਮ ਲਈ ਭੇਜਿਆ
ਸੰਗਰੂਰ ਦੀ ਧੀ ਤਨਵੀ ਗਰਗ ਬਣੀ ਜੱਜ, ਵਧਾਈਆਂ ਦੇਣ ਵਾਲਿਆ ਦਾ ਲੱਗਿਆ ਤਾਂਤਾ
ਤਨਵੀ ਨੇ ਪੂਰੀ ਮਿਹਨਤ ਕੀਤੀ -ਪਰਿਵਾਰ
ਭਾਈ ਜਗਤਾਰ ਸਿੰਘ ਹਵਾਰਾ ਵਿਰੁੱਧ CBI ਦਾ ਕੇਸ ਸੁਪਰੀਮ ਕੋਰਟ ’ਚ 13 ਸਾਲ ਬਾਅਦ ਅਚਾਨਕ ਖੁੱਲ੍ਹਿਆ , ਜਾਣੋ ਪੂਰਾ ਮਾਮਲਾ
ਹਾਈ ਕੋਰਟ ਵੱਲੋ ਉਮਰ ਕੈਦ ਦੇ ਫੈਸਲੇ ਨੂੰ ਸਾਲ 2013 ਵਿੱਚ ਦਿੱਤੀ ਚਣੌਤੀ
ਮੁੱਖ ਮੰਤਰੀ ਮਾਨ ਰਾਈਸ ਮਿੱਲਰਾਂ ਦੇ 6000 ਕਰੋੜ ਰੁਪਏ ਦੇ ਨੁਕਸਾਨ ਦੀ ਭਰਪਾਈ ਕਰਨ: ਬਾਜਵਾ
ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਕਿਸਾਨਾਂ ਦੇ ਹੱਕ ਵਿੱਚ ਆਏ।
ਮੋਹਾਲੀ ਦੇ ਸਰਸ ਮੇਲੇ ’ਚ ਬਹੁ-ਸਭਿਆਚਾਰ ਦੀਆਂ ਵੰਨਗੀਆਂ ਦੀਆਂ ਦੇਖੋ ਤਸਵੀਰਾਂ
ਰਾਜਸਥਾਨ ਦਾ ਨਗਾੜਾ ਲੋਕ-ਨਾਚ ਮੇਲੇ ਵਿੱਚ ਆ ਰਹੇ ਲੋਕਾਂ ਨੂੰ ਕੀਲ ਰਿਹਾ ਹੈ
ਮੁੱਲਾਂਪੁਰ ਦਾਖਾ ਦੀ ਲੜਕੀ ਅੰਕਿਤਾ ਗੋਇਲ ਨੇ HCS ਜੁਡੀਸ਼ੀਅਲ ਪ੍ਰੀਖਿਆ ਵਿੱਚ ਦੂਜਾ ਸਥਾਨ ਕੀਤਾ ਹਾਸਲ
ਲੈਕਚਰਾਰ ਅੰਜੂ ਗੋਇਲ ਹਰਿਆਣਾ ਸਿਵਲ ਸਰਵਿਸਿਜ਼ (HCS) ਜੁਡੀਸ਼ੀਅਲ ਪ੍ਰੀਖਿਆ ਵਿੱਚ ਦੂਜਾ ਸਥਾਨ
ਸਾਂਸਦ ਵਿਕਰਮ ਸਾਹਨੀ ਨੇ ਬੈਂਕ ਵਿੱਚ 30 ਨੌਜਵਾਨਾਂ ਨੂੰ ਰੁਜ਼ਗਾਰ ਕਰਵਾਇਆ ਮੁਹੱਈਆ
500 ਹੋਰ ਨੌਕਰੀਆਂ ਦੇਣ ਦਾ ਦਿੱਤਾ ਭਰੋਸਾ
Punjab News: ਜ਼ਿਮਨੀ ਚੋਣਾਂ ਲਈ AAP ਨੇ ਉਮੀਦਵਾਰਾਂ ਦਾ ਕੀਤਾ ਐਲਾਨ
ਡੇਰਾ ਬਾਬਾ ਨਾਨਕ ਤੋਂ ਗੁਰਦੀਪ ਸਿੰਘ ਰੰਧਾਵਾ ਨੂੰ ਐਲਾਨਿਆ ਉਮੀਦਵਾਰ
Punjab News: ਬੰਬੀਹਾ-ਕੌਸ਼ਲ ਗੈਂਗ ਦੇ 5 ਮੁੱਖ ਮੈਂਬਰ ਹਥਿਆਰਾਂ ਸਮੇਤ ਗ੍ਰਿਫ਼ਤਾਰ
Punjab News: ਜਬਰਨ ਵਸੂਲੀ, ਕਤਲ, ਹਥਿਆਰਾਂ ਦੀ ਸਪਲਾਈ ਵਰਗੇ ਸੰਗਠਿਤ ਅਪਰਾਧ ਵਿੱਚ ਸ਼ਾਮਲ ਸ਼ੱਕੀ