ਪੰਜਾਬ
Fazilka News: ਫਾਜ਼ਿਲਕਾ 'ਚ ਨਹਿਰ 'ਚ ਛੁਪਾਈ ਸੀ ਨਾਜਾਇਜ਼ ਸ਼ਰਾਬ, ਪੁਲਿਸ ਨੇ ਮੌਕੇ 'ਤੇ ਹੀ ਕੀਤੀ ਨਸ਼ਟ
Fazilka News: ਤੂੜੀ 'ਚ ਛੁਪਾਈ ਹੋਈ 25 ਬੋਤਲਾਂ ਨਾਜਾਇਜ਼ ਸ਼ਰਾਬ ਵੀ ਬਰਾਮਦ
ਕਿਸਾਨਾਂ ਦੀ ਮਹਾਂਪੰਚਾਇਤ 'ਤੇ ਬੋਲੇ ਜਗਜੀਤ ਸਿੰਘ ਡੱਲੇਵਾਲ, ਮੈਨੂੰ ਭਰੋਸਾ ਹੈ, ਅਸੀਂ ਮੋਰਚਾ ਜਿੱਤਾਂਗੇ
ਪੁਲਿਸ ਨੇ ਵਾਰ-ਵਾਰ ਚੁੱਕਣ ਦੀ ਕੀਤੀ ਕੋਸ਼ਿਸ਼
ਖਨੌਰੀ ਤੇ ਟੋਹਾਣਾ ਚ ਮਹਾਪੰਚਾਇਤਾਂ ਜਾਰੀ, ਕਿਸਾਨ ਕੇਂਦਰ ਤੋਂ ਮੰਗਾਂ ਮਨਵਾਉਣ ਲਈ ਕਰ ਰਹੇ ਹਨ ਮੰਥਨ
ਜਗਜੀਤ ਡੱਲੇਵਾਲ 40 ਦਿਨਾਂ ਤੋਂ ਭੁੱਖ ਹੜਤਾਲ 'ਤੇ ਹਨ।
Kapurthala News : ਕਪੂਰਥਲਾ ਪੁਲਿਸ ਨੇ ਤਿੰਨ ਲੁਟੇਰੇ ਕੀਤੇ ਹਥਿਆਰਾਂ ਸਮੇਤ ਕਾਬੂ, ਸੀ.ਸੀ.ਟੀ.ਵੀ ਫ਼ੁਟੇਜ ਨੇ ਫਸਾਏ
Kapurthala News : ਮੁਲਜ਼ਮਾਂ ਕੋਲੋਂ ਤੇਜ਼ਧਾਰ ਹਥਿਆਰ, ਇੱਕ ਪਿਸਟਲ ਅਤੇ 2 ਖਿਡੋਣਾ ਪਿਸਟਲ ਬਰਾਮਦ
Fazilka News : ਅਬੋਹਰ 'ਚ ਸੰਘਣੀ ਧੁੰਦ ਕਾਰਨ ਫ਼ੇਰੀ ਵਾਲੇ ਨੂੰ ਕਾਰ ਨੇ ਕੁਚਲਿਆ, ਮੌਕੇ ’ਤੇ ਮੌਤ
Fazilka News : ਚਾਰ ਬੱਚਿਆਂ ਦੇ ਸਿਰੋਂ ਉਠਿਆ ਪਿਤਾ ਦਾ ਛਾਇਆ
Punjab News : ਖੇਤੀਬਾੜੀ ਮੰਤਰੀ ਖੁੱਡੀਆਂ ਨੇ ਕੇਂਦਰੀ ਖੇਤੀਬਾੜੀ ਮੰਤਰੀ ਨਾਲ ਵੀਡੀਓ ਕਾਲ ਰਾਹੀਂ ਕੀਤੀ ਗੱਲਬਾਤ
Punjab News : ਭੁੱਖ ਹੜਤਾਲ ’ਤੇ ਬੈਠੇ ਜਗਜੀਤ ਡੱਲੇਵਾਲ ਦਾ ਚੁੱਕਿਆ ਮੁੱਦਾ
Tarn Taran News : ਤਰਨ ਤਾਰਨ ’ਚ ਮਾਮੂਲੀ ਜਿਹੇ ਝਗੜੇ ’ਚ ਸਾਲੇ ਵਲੋਂ ਜੀਜੇ ਦਾ ਕਤਲ
Tarn Taran News : ਭੈਣ ਦੀ ਬੇਇਜ਼ਤੀ ਨਾ ਸਹਾਰ ਸਕਿਆ ਭਰਾ, ਮੁਲਜ਼ਮ ਤੇ ਪੀੜਤ ਦੋਵੇਂ ਗੁੱਜਰ ਭਾਈਚਾਰੇ ਨਾਲ ਸਬੰਧਤ
Punjab Road Accident: ਸਮਾਣਾ 'ਚ ਧੁੰਦ ਕਾਰਨ ਵਾਪਰਿਆ ਵੱਡਾ ਹਾਦਸਾ, PRTC ਦੀ ਮਿੰਨੀ ਬੱਸ ਤੇ ਕਾਰ ਵਿਚਾਲੇ ਹੋਈ ਜ਼ਬਰਦਸਤ ਟੱਕਰ
ਬੱਸ ਡਰਾਈਵਰ ਤੇ ਕਾਰ ਚਾਲਕ ਸਮੇਤ 3 ਲੋਕ ਜ਼ਖ਼ਮੀ
Moga Accident News : ਮੋਗਾ ਦੇ ਬੁੱਘੀਪੁਰਾ ਚੌਂਕ ਵਿਚ ਮੋਟਰਸਾਈਕਲ ਤੇ ਕੈਂਟਰ ਦੀ ਹੋਈ ਟੱਕਰ
Moga Accident News : ਟਰੱਕ ਦੇ ਟਾਇਰ ਹੇਠਾਂ ਆਉਣ ਨਾਲ ਇਕ ਦੀ ਹੋਈ ਮੌਤ, ਇਕ ਗੰਭੀਰ ਜ਼ਖ਼ਮੀ
Barnala Accident News : ਮਹਾਂਪੰਚਾਇਤ 'ਤੇ ਜਾ ਰਹੀ ਕਿਸਾਨਾਂ ਦੀ ਬੱਸ ਦਾ ਐਕਸੀਡੈਂਟ, ਤਿੰਨ ਮਹਿਲਾਵਾਂ ਦੀ ਮੌਤ
Barnala Accident News : ਕਈ ਕਿਸਾਨ ਜ਼ਖ਼ਮੀ