ਪੰਜਾਬ
Mohali Road Accident latest News : ਮੋਹਾਲੀ ’ਚ ਤੇਜ਼ ਰਫ਼ਤਾਰ ਗੱਡੀ ਦਰੱਖਤ ’ਚ ਵੱਜਣ ਕਾਰਨ 3 ਜਣੇ ਹੋਏ ਜ਼ਖ਼ਮੀ
Mohali Road Accident latest News : ਜ਼ਖ਼ਮੀਆਂ ਨੂੰ ਪੀਜੀਆਈ ’ਚ ਕਰਵਾਇਆ ਗਿਆ ਦਾਖ਼ਲ
Malerkotla ਦੀ ਇਸ ਨਰਸਰੀ ’ਚ ਮਿਲਦੇ 8 ਤੋਂ 10 ਲੱਖ ਰੁਪਏ ਦੇ ਬੂਟੇ
ਜਪਾਨੀ ਰੁੱਖਾਂ ਤੇ ਫੁੱਲਾਂ ਦੀ ਪਨੀਰੀ ਤਿਆਰ ਕਰ ਕੇ ਕਮਾਉਂਦਾ ਹਾਂ ਲੱਖਾਂ ਰੁਪਏ : ਹਾਜੀ
Tarn Taran News : ਮੰਦਭਾਗੀ ਖ਼ਬਰ : ਤਰਨ ਤਾਰਨ ’ਚ ਟਰੈਕਟਰ ਟਰਾਲੀ ਦੇ ਥੱਲੇ ਆਉਣ ਕਾਰਨ ਨੌਜਵਾਨ ਦੀ ਹੋਈ ਮੌਤ
Tarn Taran News : ਨੌਜਵਾਨ ਸੰਦੀਪ ਸਿੰਘ ਘਰੋਂ ਮੋਟਰਸਾਇਕਲ ’ਤੇ ਸਵਾਰ ਹੋਕੇ ਦੁਕਾਨ ਤੋਂ ਕੋਈ ਸਮਾਨ ਲੈਣ ਲਈ ਗਿਆ ਕਿ ਟਰਾਲੀ ਥੱਲੇ ਆ ਗਿਆ
ਕੇਂਦਰ ਸਰਕਾਰ ਵਲੋਂ ਨਵੇਂ ਸਾਲ ਦਾ ਤੋਹਫ਼ਾ, ਪੰਜਾਬ ਦੇ 7 PCS ਅਫ਼ਸਰਾਂ ਨੂੰ ਮਿਲੀ ਤਰੱਕੀ, ਬਣੇ IAS
ਕੇਂਦਰ ਸਰਕਾਰ ਨੇ ਪੰਜਾਬ ਦੇ 7 PCS ਅਫ਼ਸਰਾਂ ਨੂੰ ਨਵੇਂ ਸਾਲ ਦਾ ਤੋਹਫ਼ਾ ਦਿੰਦੇ ਹੋਏ ਬਤੌਰ IAS ਪਦਉਨਤ ਕਰ ਦਿਤਾ ਹੈ।
Supreme Court: ਡੱਲੇਵਾਲ ਨੂੰ ਮੈਡੀਕਲ ਟ੍ਰੀਟਮੈਂਟ ਦੇਣ ਦੇ ਮਾਮਲੇ ’ਚ ਸੁਪਰੀਮ ਕੋਰਟ ਤੋਂ ਵੱਡੀ ਖ਼ਬਰ
Supreme Court: ਸੁਪਰੀਮ ਕੋਰਟ ਨੇ ਪੰਜਾਬ ਸਰਕਾਰ ਨੂੰ 3 ਹੋਰ ਦਿਨਾਂ ਦਾ ਦਿੱਤਾ ਸਮਾਂ
Barnala News: ਬਰਨਾਲਾ 'ਚ ਨਵ-ਵਿਆਹੁਤਾ ਦੀ ਸ਼ੱਕੀ ਹਲਾਤਾਂ ’ਚ ਮੌਤ
ਲੜਕੀ ਦੇ ਪਰਿਵਾਰ ਦਾ ਸਹੁਰਾ ਪਰਿਵਾਰ 'ਤੇ ਇਲਜ਼ਾਮ
'ਆਪ' ਦੇ ਸੰਸਦ ਮੈਂਬਰ ਮਲਵਿੰਦਰ ਕੰਗ ਨੇ ਕੇਂਦਰ ਸਰਕਾਰ ਨੂੰ ਡੈੱਡਲਾਕ ਤੋੜਨ ਅਤੇ ਕਿਸਾਨਾਂ ਨਾਲ ਗੱਲਬਾਤ ਸ਼ੁਰੂ ਕਰਨ ਦੀ ਕੀਤੀ ਅਪੀਲ
ਕਿਸਾਨਾਂ ਦੇ ਧਰਨੇ ਨੂੰ ਨਜ਼ਰਅੰਦਾਜ਼ ਕਰਨ ਲਈ ਕੇਂਦਰ ਦੀ ਕੀਤੀ ਆਲੋਚਨਾ, ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ 'ਤੇ ਪ੍ਰਗਟਾਈ ਚਿੰਤਾ
ਪੰਜਾਬ ਬੰਦ ਦੇ ਸੱਦੇ ਨੂੰ ਸਾਰਿਆਂ ਨੇ ਭਰਪੂਰ ਸਮਰਥਨ ਦੇ ਕੇ ਇਤਿਹਾਸਕ ਬੰਦ ਕੀਤਾ : ਡੱਲੇਵਾਲ
ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ 35ਵੇਂ ਦਿਨ ’ਚ ਹੋਇਆ ਸ਼ਾਮਲ
'ਪੰਜਾਬ ਬੰਦ' ਨੂੰ ਪੂਰਨ ਸਮਰਥਨ ਦੇਣ 'ਤੇ ਸਾਰਿਆਂ ਦਾ ਧਨਵਾਦ: ਸਰਵਣ ਸਿੰਘ ਪੰਧੇਰ
ਸਵੇਰੇ 7 ਵਜੇ ਤੋਂ ਜਾਰੀ ਧਰਨਾ ਸ਼ਾਮ 4 ਵਜੇ ਕੀਤਾ ਸਮਾਪਤ
MP Vikramjit Singh Sahni: ਡਾ. ਮਨਮੋਹਨ ਸਿੰਘ ਸਕੂਲ ਆਫ਼ ਇਕਨਾਮਿਕਸ ਸਥਾਪਤ ਕਰੋ: ਐਮਪੀ ਵਿਕਰਮਜੀਤ ਸਿੰਘ ਸਾਹਨੀ
MP Vikramjit Singh Sahni: 'ਡਾ. ਮਨਮੋਹਨ ਸਿੰਘ ਇੱਕ ਉੱਘੇ ਵਿਦਵਾਨ ਸਨ ਜਿਨ੍ਹਾਂ ਨੇ ਕੈਂਬਰਿਜ ਅਤੇ ਆਕਸਫੋਰਡ ਤੋਂ ਪੀ ਐਚ ਡੀ ਦੀ ਡਿਗਰੀ ਹਾਸਲ ਕੀਤੀ'