ਪੰਜਾਬ
Jagjit Dallewal News : ਕਿਸਾਨ ਆਗੂ ਜਗਜੀਤ ਡੱਲੇਵਾਲ ਨੂੰ ਲੈ ਕੇ ਵੱਡੀ ਖ਼ਬਰ, ਡੱਲੇਵਾਲ ਨੂੰ ਡਿਸਚਾਰਜ ਕਰਨ 'ਤੇ ਬਣੀ ਸਹਿਮਤੀ
Jagjit Dallewal News : ਮੋਰਚੇ ਚ ਸ਼ਾਮਲ ਹੋਣਗੇ ਜਗਜੀਤ ਡੱਲੇਵਾਲ, ਲੁਧਿਆਣਾ DMC 'ਚ ਦਾਖ਼ਲ ਨੇ ਡੱਲੇਵਾਲ
Fazilka News : ਫਾਜ਼ਿਲਕਾ ਪੁਲਿਸ ਦੀ ਸਾਈਬਰ ਠੱਗਾਂ ’ਤੇ ਵੱਡੀ ਕਾਰਵਾਈ, ਗੁਜਰਾਤ ਸਟੇਟ ਤੋਂ ਦੋ ਸਾਈਬਰ ਠੱਗਾਂ ਨੂੰ ਕੀਤਾ ਕਾਬੂ
Fazilka News : 15,50,000/- ਰੁਪਏ ਦੀ ਰਕਮ ਬਰਾਮਦ ਕਰਕੇ RTGS ਰਾਹੀਂ ਕਰਵਾਈ ਵਾਪਸ
Moga News : ਆਨਲਾਈਨ ਵੈਬੀਨਾਰ ਰਾਹੀਂ ਨੌਜਵਾਨਾਂ ਨੂੰ ਭਾਰਤੀ ਹਵਾਈ ਸੈਨਾ ਬਾਰੇ ਦਿੱਤੀ ਗਈ ਜਾਣਕਾਰੀ
Moga News :ਆਨਲਾਈਨ ਵੈਬੀਨਾਰ ’ਚ ਏਅਰਮੈਨ ਸਲੈਕਸ਼ਨ ਸੈਂਟਰ, ਅੰਬਾਲਾ ਦੇ ਅਧਿਕਾਰੀਆਂ ਵੱਲੋਂ ਵਿਦਿਆਰਥੀਆਂ ਨੂੰ ਭਰਤੀ ਬਾਰੇ ਦੱਸਿਆ ਗਿਆ
Moga news : ‘ਪੰਜਾਬ ਰਾਜ ਅਧਿਆਪਕਾ ਪ੍ਰੀਖਿਆ-2024ʼ ਲਈ ਸਥਾਪਿਤ ਪ੍ਰੀਖਿਆ ਕੇਂਦਰਾਂ ਤੇ ਨੋਡਲ ਸੈਂਟਰ ਦੇ ਆਸ ਪਾਸ ਧਾਰਾ 144 ਲਾਗੂ
Moga news : ਮੋਗਾ ਦੇ 10 ਪ੍ਰੀਖਿਆ ਕੇਂਦਰਾਂ ਵਿੱਚ ਕਰਵਾਈ ਜਾਵੇਗੀ ਪ੍ਰੀਖਿਆ
Moga News : ਵਧੀਕ ਡਿਪਟੀ ਕਮਿਸ਼ਨਰ ਚਾਰੂਮਿਤਾ ਵੱਲੋਂ ਫੂਡ ਸੇਫ਼ਟੀ ਜ਼ਿਲ੍ਹਾ ਪੱਧਰੀ ਐਡਵਾਈਜ਼ਰੀ ਕਮੇਟੀ ਦੀ ਮੀਟਿੰਗ
Moga News : ਫੂਡ ਸੇਫ਼ਟੀ ਐਕਟ ਤਹਿਤ ਮਾਪਦੰਡ ਪੂਰੇ ਨਾ ਕਰਨ ਵਾਲੇ ਦੁਕਾਨਦਾਰਾਂ ਉੱਪਰ ਹੋਵੇਗੀ ਸਖ਼ਤ ਕਾਨੂੰਨੀ ਕਾਰਵਾਈ
Punjab News: ਅੰਮ੍ਰਿਤਸਰ 'ਚ ਪੁਲਿਸ ਥਾਣੇ ਨੇੜੇ ਧਮਾਕਾ, ਮੌਕੇ 'ਤੇ ਪਹੁੰਚੇ ਪੁਲਿਸ ਅਧਿਕਾਰੀ
Punjab News: ਏਡੀਸੀਪੀ ਵਿਸ਼ਾਲ ਜੀਤ ਨੇ ਦੱਸਿਆ ਕਿ ਧਮਾਕੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।
Amritsar News : ਅੰਮ੍ਰਿਤਸਰ 'ਚ ਦੋ ਧਿਰਾਂ 'ਚ ਝੜਪ ਦੌਰਾਨ ਚੱਲੀਆਂ ਗੋਲੀਆਂ, 2 ਵਿਅਕਤੀ ਜ਼ਖ਼ਮੀ, ਇੱਕ ਦੀ ਲੱਤ 'ਚ ਵੱਜੀ ਗੋਲ਼ੀ
Amritsar News : ਪੁਰਾਣੀ ਰੰਜਿਸ਼ ਦਾ ਦੱਸਿਆ ਜਾ ਰਿਹਾ ਮਾਮਲਾ, ਮੌਕੇ 'ਤੇ ਪਹੁੰਚ ਪੁਲਿਸ ਕਰ ਰਹੀ ਮਾਮਲੇ ਦੀ ਜਾਂਚ
Khanori border News : ਕਿਸਾਨ ਆਗੂ ਸੁਖਜੀਤ ਸਿੰਘ ਦੇ ਮਰਨ ਵਰਤ ਦਾ ਚੌਥਾ ਦਿਨ, 5 ਕਿੱਲੋ ਵਜ਼ਨ ਘਟਿਆ
Khanori border News : ਕੁੱਝ-ਕੁੱਝ ਦੇਰ ਬਾਅਦ ਡਾਕਟਰਾਂ ਦੀ ਟੀਮ ਕਰ ਰਹੀ ਹੈ ਜਾਂਚ
Accident News: ਤੇਜ਼ ਰਫ਼ਤਾਰ ਕਾਰ ਨੇ ਮੋਟਰਸਾਈਕਲ ਨੂੰ ਮਾਰੀ ਟੱਕਰ, ਮੋਟਰਸਾਈਕਲ ਨੌਜਵਾਨ ਦੀ ਹੋਈ ਮੌਤ
Accident News: ਮ੍ਰਿਤਕ ਦੀ ਪਛਾਣ ਅਜੇ ਮੁਖੀਜਾ ਪੁੱਤਰ ਮੋਨਹਰ ਲਾਲ ਮੁਖੀਜਾ ਵਾਸੀ ਜਲਾਲਾਬਾਦ ਵੱਜੋਂ ਹੋਈ ਹੈ