ਪੰਜਾਬ
Punjab News: ਜ਼ੀਰਕਪੁਰ 'ਚ ਰੀਅਲ ਅਸਟੇਟ ਕੰਪਨੀ ਖਿਲਾਫ਼ ED ਦੀ ਵੱਡੀ ਕਾਰਵਾਈ, 300 ਕਰੋੜ ਤੋਂ ਵੱਧ ਦੀ ਜਾਇਦਾਦ ਜ਼ਬਤ
Punjab News:ਈਡੀ ਦੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਜੀਬੀਪੀ ਗਰੁੱਪ ਆਪਣੇ ਨਿਵੇਸ਼ਕਾਂ ਤੋਂ ਪੈਸੇ ਕੱਢ ਰਿਹਾ ਸੀ ਅਤੇ ਨਿੱਜੀ ਲਾਭ ਲਈ ਇਸਦੀ ਵਰਤੋਂ ਕਰ ਰਿਹਾ ਸੀ।
Fazilka News: ਫਾਜ਼ਿਲਕਾ 'ਚ ਦੋ ਸਕੇ ਭਰਾਵਾਂ ਨੇ ਭੈਣ ਨਾਲ ਕੀਤਾ ਬਲਾਤਕਾਰ, ਵੀਡੀਓ ਬਣਾ ਕੇ ਕਰਦੇ ਸਨ ਬਲੈਕਮੇਲ
Fazilka News: ਪੁਲਿਸ ਨੇ ਦੋਨਾਂ ਨੂੰ ਗਿ੍ਫ਼ਤਾਰ ਕਰਕੇ ਫ਼ਾਜ਼ਿਲਕਾ ਵਿਖੇ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ
Nawanshahr News: ਨਵਾਂਸ਼ਹਿਰ ਵਿਚ ਸਵਾਰੀਆਂ ਨਾਲ ਭਰੀ ਬੱਸ ਪਲਟੀ, ਕਈ ਲੋਕ ਹੋਏ ਫੱਟੜ
Nawanshahr News: ਮੋਟਰਸਾਈਕਲ ਸਵਾਰ ਨੂੰ ਬਚਾਉਂਦੇ ਸਮੇਂ ਵਾਪਰਿਆ ਹਾਦਸਾ
ਰਵਨੀਤ ਬਿੱਟੂ ਦਾ ਕਿਸਾਨ ਲੀਡਰਾਂ 'ਤੇ ਵੱਡਾ ਬਿਆਨ, 'ਕਿਸਾਨ ਆਗੂਆਂ ਦੀ ਜਾਇਦਾਦ ਦੀ ਹੋਵੇਗੀ ਜਾਂਚ'
ਬੀਜੇਪੀ ਦਾ ਵਿਰੋਧ ਕਿਸਾਨ ਨਹੀਂ ਕਿਸਾਨ ਆਗੂ ਕਰ ਰਹੇ ਹਨ
Punjab News: ਸਵੇਰੇ-ਸਵੇਰੇ ਕੰਮ 'ਤੇ ਰਹੇ ਨੌਜਵਾਨ ਦੀ ਟਰੈਕਟਰ-ਟਰਾਲੀ ਨਾਲ ਟਕਰਾਈ ਕਾਰ, ਮੌਕੇ 'ਤੇ ਮੌਤ
Punjab News: ਇੱਕ ਪ੍ਰਾਈਵੇਟ ਬੱਸ ਕੰਪਨੀ ਵਿੱਚ ਕੰਡਕਟਰ ਸੀ ਮ੍ਰਿਤਕ
Punjab News: ਖਾਤਾ ਧਾਰਕਾਂ ਦੇ ਖਾਤਿਆਂ ’ਚੋਂ ਲੱਖਾਂ ਰੁਪਏ ਕਢਵਾ ਕੇ ਬੈਂਕ ਕਲਰਕ ਹੋਇਆ ਫਰਾਰ
ਐਸਐਮਐਸ ਦੀਆਂ ਹਦਾਇਤਾਂ ਤਹਿਤ ਥਾਣਾ ਸਦਰ ਵਿੱਚ ਕੇਸ ਦਰਜ ਕਰ ਲਿਆ ਗਿਆ ਹੈ, ਮੁਲਜ਼ਮ ਦੀ ਗ੍ਰਿਫ਼ਤਾਰੀ ਬਾਕੀ ਹੈ।
ਪੰਜਾਬ ਵਿਚ ਸਖ਼ਤੀ ਦੇ ਬਾਵਜੂਦ ਧੜੱਲੇ ਨਾਲ ਸਾੜੀ ਜਾ ਰਹੀ ਪਰਾਲੀ, AQI 200 ਤੋਂ ਹੋਇਆ ਪਾਰ
ਚੰਡੀਗੜ੍ਹ ਦਾ ਏਅਰ ਕੁਆਲਿਟੀ ਇੰਡੈਕਸ (ਏਕਿਊਆਈ) ਸ਼ਨੀਵਾਰ ਅੱਧੀ ਰਾਤ ਨੂੰ 325 ਅਤੇ ਵੱਧ ਤੋਂ ਵੱਧ 408 ਦਰਜ ਕੀਤਾ ਗਿਆ
Punjab News: ਬਦਮਾਸ਼ਾਂ ਨੇ ਕਾਰੋਬਾਰੀ ’ਤੇ ਚਲਾਈਆਂ ਤਾਬੜਤੋੜ ਗੋਲੀਆਂ
Punjab News: ਕਰਾਸ ਫਾਇਰਿੰਗ 'ਚ ਗੈਂਗਸਟਰ ਰਿਸ਼ਭ ਬੈਨੀਪਾਲ ਉਰਫ ਨਾਨੂ ਸੁਸ਼ੀਲ ਜੱਟ ਨੂੰ ਵੀ ਗੋਲੀ ਲੱਗੀ ਸੀ।
ਹੁਣ ਪੰਜਾਬ ‘ਚ 4 ਸਾਲ ਤੋਂ ਵੱਧ ਉਮਰ ਦੇ ਬੱਚਿਆਂ ਲਈ ਹੈਲਮੇਟ ਪਾਉਣਾ ਲਾਜ਼ਮੀ, ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਜਾਰੀ ਕੀਤੇ ਹੁਕਮ
ਹੁਕਮ ਨਾ ਮੰਨਣ ਵਾਲਿਆਂ ਤੇ ਹੋਵੇਗੀ ਕਾਰਵਾਈ
Punjab News: ਸੁਖਬੀਰ ਸਿੰਘ ਬਾਦਲ ਨੂੰ ਮੁਆਫ਼ ਦਿਵਾਉਣ ਤੋਂ ਹਰਜਿੰਦਰ ਸਿੰਘ ਧਾਮੀ ਗ਼ੁਰੇਜ ਕਰਨ- ਢੀਂਡਸਾ
Punjab News: ਕਿਹਾ- ਅਕਾਲੀ ਆਗੂਆਂ ਨੂੰ ਬੀਤੇ ਸਮੇਂ ਦੀਆਂ ਗਲਤੀਆਂ ਤੋਂ ਸਬਕ ਸਿੱਖਣ ਦੀ ਲੋੜ