ਦੁਖਦਾਈ ਖ਼ਬਰ - ਕੈਨੇਡਾ 'ਚ ਪੰਜਾਬੀ ਨੌਜਵਾਨ ਦੀ ਹੋਈ ਮੌਤ
ਜੋਬਨਜੀਤ ਸਿੰਘ ਉਮਰ ਲਗਭਗ 23 ਸਾਲ ਦੀ ਸਰੀ ਕੈਨੇਡਾ ਵਿਚ ਹਾਰਟ ਅਟੈਕ ਨਾਲ ਮੌਤ ਹੋ ਗਈ
Jobanpreet Singh
ਕੁੱਲਗੜ੍ਹੀ - ਨਜ਼ਦੀਕੀ ਪਿੰਡ ਚੰਗਾਲੀ ਕਦੀਮ ਦੇ ਵਾਸੀ ਕਾਂਗਰਸੀ ਆਗੂ ਲਖਵਿੰਦਰ ਸਿੰਘ ਜੰਬਰ ਦੇ ਨੌਜਵਾਨ ਪੁੱਤਰ ਜੋਬਨਜੀਤ ਸਿੰਘ ਉਮਰ ਲਗਭਗ 23 ਸਾਲ ਦੀ ਸਰੀ ਕੈਨੇਡਾ ਵਿਚ ਹਾਰਟ ਅਟੈਕ ਨਾਲ ਮੌਤ ਹੋ ਗਈ ਜਿਸ ਨਾਲ ਆਸਪਾਸ ਦੇ ਪਿੰਡਾਂ ਵਿਚ ਸੋਗ ਦੀ ਲਹਿਰ ਦੌੜ ਗਈ।