America News: ਪੰਜਾਬ ਦੀ ਧੀ ਨੇ ਵਿਦੇਸ਼ 'ਚ ਵਧਾਇਆ ਮਾਣ, ਹਰਕਿਰਨ ਕੌਰ ਮਿਸ਼ੀਗਨ ਪੁਲਿਸ ਵਿਚ ਹੋਈ ਤਾਇਨਾਤ
ਪੰਜਾਬ ਦੀ ਧੀ ਹਰਕਿਰਨ ਨੇ ਇਹ ਮੁਕਾਮ ਹਾਸਲ ਕਰ ਕੇ ਪੰਜਾਬੀ ਭਾਈਚਾਰੇ ਦਾ ਵਿਦੇਸ਼ ਵਿਚ ਮਾਣ ਵਧਾਇਆ ਹੈ।
Harkiran Kaur
ਅਮਰੀਕਾ - ਪੰਜਾਬ ਦੇ ਬੰਗਾ, ਨਵਾਂ ਸ਼ਹਿਰ ਦੀ ਰਹਿਣ ਵਾਲੀ ਹਰਕਿਰਨ ਕੌਰ ਸੈਂਭੀ ਦੀ ਮਿਸ਼ੀਗਨ ਵਿਖੇ ਸਾਊਥਗੇਟ ਪੁਲਿਸ ਸਟੇਸ਼ਨ ਵਿਚ ਤਾਇਨਾਤੀ ਹੋਈ ਹੈ। ਪੰਜਾਬ ਦੀ ਧੀ ਹਰਕਿਰਨ ਨੇ ਇਹ ਮੁਕਾਮ ਹਾਸਲ ਕਰ ਕੇ ਪੰਜਾਬੀ ਭਾਈਚਾਰੇ ਦਾ ਵਿਦੇਸ਼ ਵਿਚ ਮਾਣ ਵਧਾਇਆ ਹੈ।