Tarjindher Singh: ਆਕਲੈਂਡ 'ਚ ਭਾਰਤੀ ਮੂਲ ਦੇ ਤਰਜਿੰਦਰ ਸਿੰਘ ਦੀ ਗ੍ਰਿਫ਼ਤਾਰੀ ਲਈ ਵਾਰੰਟ ਜਾਰੀ 

ਏਜੰਸੀ

ਖ਼ਬਰਾਂ, ਪੰਜਾਬੀ ਪਰਵਾਸੀ

ਕ੍ਰਾਈਮਸਟੋਪਰ ‘ਤੇ ਵੀ 0800 555 111 ਇਸ ਨੰਬਰ ‘ਤੇ ਜਾ ਕੇ ਸੰਪਰਕ ਕੀਤਾ ਜਾ ਸਕਦਾ ਹੈ। 

Tarjindher Singh

Tarjindher Singh:  ਆਕਲੈਂਡ  -  ਆਕਲੈਂਡ ਦੇ ਰਹਿਣ ਵਾਲੇ 26 ਸਾਲਾ ਭਾਰਤੀ ਮੂਲ ਦੇ ਨੌਜਵਾਨ ਤਰਜਿੰਦਰ ਸਿੰਘ ਦੀ ਗ੍ਰਿਫ਼ਤਾਰੀ ਲਈ ਪੁਲਿਸ ਨੇ ਨੰਬਰ ਜਾਰੀ ਕੀਤਾ ਹੈ। ਇਸ ਨੌਜਵਾਨ ਦੇ ਨਾਮ ਕਈ ਵਾਰੰਟ ਜਾਰੀ ਹੋ ਚੁੱਕੇ ਹਨ। ਨੌਜਵਾਨ ਧੋਖਾਧੜੀ ਦੇ ਕਈ ਮਾਮਲਿਆਂ ਵਿਚ ਲੋੜੀਂਦਾ ਹੈ। ਪੁਲਿਸ ਨੇ ਕਿਹਾ ਕਿ ਜੇ ਕੋਈ ਵੀ ਇਸ ਨੌਜਵਾਨ ਨੂੰ ਦੇਖੇ ਜਾਂ ਇਸ ਬਾਰੇ ਕੋਈ ਜਾਣਕਾਰੀ ਹੋਏ ਤਾਂ 111 ਨੰਬਰ ‘ਤੇ ਤੁਰੰਤ ਫੋਨ ਕਰੇ। ਕ੍ਰਾਈਮਸਟੋਪਰ ‘ਤੇ ਵੀ 0800 555 111 ਇਸ ਨੰਬਰ ‘ਤੇ ਜਾ ਕੇ ਸੰਪਰਕ ਕੀਤਾ ਜਾ ਸਕਦਾ ਹੈ।