ਪ੍ਰਵਾਸੀਆਂ ਲਈ ਕੈਨੇਡਾ 'ਚ ਕੰਮ ਕਰਨ ਦਾ ਸੁਨਿਹਰੀ ਮੌਕਾ, ਸਰਕਾਰ ਦੇ ਰਹੀ ਹੈ 2 ਸਾਲ ਦਾ ਵੀਜ਼ਾ, ਜਲਦ ਕਰੋ ਅਪਲਾਈ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬੀ ਪਰਵਾਸੀ

ਕੈਨੇਡਾ ਸਰਕਾਰ ਨੂੰ ਪਲੰਬਰ, ਇਮਾਰਤਾਂ ਦੀ ਉਸਾਰੀ ਕਰਨ ਵਾਲੇ ਕਾਮਿਆਂ ਦੀ ਬਹੁਤ ਲੋੜ ਹੈ।

Golden opportunity for immigrants to work in Canada, the government is giving 2 year visa, apply early

ਉਟਾਰੀਓ - ਕੈਨੇਡਾ ਪ੍ਰਵਾਸੀਆਂ ਲਈ ਦੁਨੀਆ ਦੇ ਸਭ ਤੋਂ ਵਧੀਆ ਦੇਸ਼ਾਂ ਵਿਚੋਂ ਇੱਕ ਹੈ। ਕੈਨੇਡਾ ਸਰਕਾਰ ਯੋਗਤਾ ਪ੍ਰਾਪਤ ਵਿਦਿਆਰਥੀਆਂ, ਹੁਨਰਮੰਦ ਪੇਸ਼ੇਵਰਾਂ, ਕਾਰੋਬਾਰੀਆਂ ਅਤੇ ਨਿਵੇਸ਼ਕਾਂ ਨੂੰ ਬਹੁਤ ਸਾਰੇ ਇਮੀਗ੍ਰੇਸ਼ਨ ਵਿਕਲਪ ਦੇਣ ਦੀ ਜਾਂ ਕੰਮ ਦੇਣ ਦੀ ਪੇਸ਼ਕਸ਼ ਕਰਦੀ ਰਹਿੰਦੀ ਹੈ। ਵੈਸੇ ਵੀ ਹਰ ਕੋਈ ਕੈਨੇਡਾ ਜਾ ਕੇ ਅਪਣਾ ਭਵਿੱਖ ਬਣਾਉਣਾ ਚਾਹੁੰਦਾ ਹੈ ਤੇ ਹੁਣ ਉਹਨਾਂ ਲਈ ਇਹ ਸੁਨਿਹਰੀ ਮੌਕਾ ਹੈ ਕੈਨੇਡਾ ਜਾਣ ਦਾ ਕਿਉਂਕਿ ਕੈਨੇਡਾ ਸਰਕਾਰ ਨੂੰ ਹੁਣ ਬਿਹਤਰੀਨ ਕੰਮ ਕਰਨ ਵਾਲਿਆਂ ਤੇ ਹੁਨਰਮੰਦ ਲੋਕਾਂ ਦੀ ਲੋੜ ਹੈ ਫਿਰ ਚਾਹੇ ਉਹ ਕਿਸੇ ਵੀ ਫੀਲਡ ਲਈ ਕੰਮ ਕਰਦੇ ਹੋਣ।

ਕੈਨੇਡਾ ਸਰਕਾਰ ਨੂੰ ਖ਼ਾਸ ਕਰ ਕੇ ਪਲੰਬਰ, ਖਾਣਾ ਪੈਕ ਕਰਨ, ਫਲ ਪੈਕ ਕਰਨ ਜਾਂ ਡਰਾਈਵਰ, ਇਮਾਰਤਾਂ ਦੀ ਉਸਾਰੀ ਕਰਨ ਵਾਲੇ ਕਾਮਿਆਂ ਦੀ ਬਹੁਤ ਲੋੜ ਹੈ। ਸਰਕਾਰ 2 ਸਾਲ ਦਾ ਵਰਕ ਪਰਮਿਟ ਵੀਜ਼ਾ ਦੇ ਰਹੀ ਹੈ। ਇਸ ਬਾਰੇ ਵਧੇਰੇ ਜਾਣਕਾਰੀ ਲਈ ਤੁਸੀਂ ਇਸ ਨੰਬਰ (80541- 58183, 81980-54294) 'ਤੇ ਸੰਪਰਕ ਕਰ ਸਕਦੇ ਹੋ। 

ਕੋਰੋਨਾ ਕਰ ਕੇ ਸਰਕਾਰ ਨੂੰ ਕਾਫ਼ੀ ਨੁਕਾਸਨ ਹੋਇਆ ਹੈ ਪਰ ਜਿਵੇਂ -ਜਿਵੇਂ ਕੋਰੋਨਾ ਦੀ ਲਹਿਰ ਹੁਣ ਘਟੀ ਹੈ ਸਰਕਾਰ ਪ੍ਰਵਾਸੀਆਂ ਨੂੰ ਰਾਹਤ ਦੇ ਰਹੀ ਹੈ ਤੇ ਪ੍ਰਵਾਸੀਆਂ ਲਈ ਵੀ ਕੈਨੇਡਾ ਜਾ ਕੇ ਕੰਮ ਕਰਨ ਦਾ ਇਹ ਇਕ ਸੁਨਿਹਰੀ ਮੌਕਾ ਹੈ ਜੇ ਤੁਹਾਡੇ ਵੀ ਸਾਰੇ ਦਸਤਾਵੇਜ਼ ਪੂਰੇ ਹਨ ਤੇ ਕਿਸੇ ਕਾਰਨ ਕਰ ਕੇ ਤੁਸੀਂ ਕੈਨੇਡਾ ਜਾਣ ਤੋਂ ਰਹਿ ਗਏ ਸੀ ਤਾਂ ਹੁਣ ਤੁਸੀਂ ਜਲਦ ਤੋਂ ਜਲਦ ਇਸ ਨੰਬਰ 'ਤੇ (80541- 58183, 81980-54294) ਸੰਪਰਕ ਕਰ ਕੇ ਕੈਨੇਡਾ ਲਈ ਅਪਲਾਈ ਕਰ ਸਕਦੇ ਹੋ ਤੇ ਉੱਥੇ ਜਾ ਕੇ ਕੰਮ ਕਰ ਸਕਦੇ ਹੋ।