Student Visa ਲਈ ਮੁਹਾਲੀ 'ਚ ਲੱਗਣ ਜਾ ਰਿਹਾ ਹੈ 3 ਦਿਨ ਦਾ ਸੈਮੀਨਾਰ, Offer Letter ਦੀ ਫ਼ੀਸ 'ਚ ਮਿਲੇਗੀ ਛੋਟ! 

ਏਜੰਸੀ

ਖ਼ਬਰਾਂ, ਪੰਜਾਬੀ ਪਰਵਾਸੀ

22 ਸਤੰਬਰ ਤੋਂ ਲੈ ਕੇ 24 ਸਤੰਬਰ ਤੱਕ ਲੱਗੇਗਾ ਸੈਮੀਨਾਰ

File Photo

 

ਮੁਹਾਲੀ - ਅੱਜ ਕੱਲ੍ਹ ਹਰ ਇਕ ਵਿਦਿਆਰਥੀ ਸਟੂਡੈਂਟ 'ਤੇ ਵਿਦੇਸ਼ ਜਾਣਾ ਚਾਹੁੰਦਾ ਹੈ ਇਸੇ ਸਟੂਡੈਂਟ ਵੀਜ਼ਾ ਬਾਰੇ ਵਿਦਿਆਰਥੀਆਂ ਨੂੰ ਵਦੇਰੇ ਜਾਣਕਾਰੀ ਦੇਣ ਲਈ VeeBee ਵੀਜ਼ਾ ਕੰਨਸਲਟੈਂਟ ਵੱਲੋਂ ਹੁਣ 3 ਦਿਨ ਦਾ ਸੈਮੀਨਾਰ ਕਰਵਾਇਆ ਜਾਣਾ ਹੈ ਜਿਸ ਵਿਚ ਵਿਦਿਆਰਥੀਆਂ ਨੂੰ ਇਹ ਵੀਜ਼ਾ ਲੈਣ ਲਈ ਕਾਫ਼ੀ ਹੱਦ ਤੱਕ ਜਾਣਕਾਰੀ ਮਿਲੇਗੀ ਤੇ ਉਹ ਅਸਾਨੀ ਨਾਲ ਵੀਜ਼ਾ ਪ੍ਰਪਤ ਕਰ ਸਕਣਗੇ। 

ਇਹ ਸੈਮੀਨਾਰ ਪਲਾਟ ਨੰਬਰ 1535, ਸੈਕਟਰ 82 ਮੁਹਾਲੀ ਵਿਖੇ 22 ਸਤੰਬਰ ਤੋਂ ਲੈ ਕੇ 24 ਸਤੰਬਰ ਤੱਕ ਸਵੇਰੇ 10 ਵਜੇ ਤੋਂ ਸ਼ਾਮੀ 6 ਵਜੇ ਤੱਕ ਕਰਵਾਇਆ ਜਾ ਰਿਹਾ ਹੈ। VeeBee 16 ਸਾਲ ਪੁਰਾਣੀ ਇਮੀਗ੍ਰੇਸ਼ਨ ਹੈ ਤੇ ਇਸ ਨੂੰ ਸਰਕਾਰ ਵੱਲੋਂ ਵੀ ਮਾਨਤਾ ਮਿਲੀ ਹੋਈ ਹੈ ਇਸ ਇਮੀਗ੍ਰੇਸ਼ਨ ਦੇ ਡਾਇਰੈਕਟਰ ਅਮਿਤ ਬੁੰਡੇਲਾ ਨੂੰ ਵੀਜ਼ਿਆ ਬਾਰੇ ਕਾਫ਼ੀ ਤਜ਼ਰਬਾ ਹੈ। 

ਇਸ ਸੈਮੀਨਾਰ ਵਿਚ ਵਿਦਿਆਰਥੀਆਂ ਨੂੰ ਵੀਜ਼ਾ ਲਗਾਉਣ ਬਾਰੇ ਵੱਧ ਤੋਂ ਵੱਧ ਜਾਣਕਾਰੀ ਮਿਲੇਗੀ ਤੇ ਜੇ ਕੋਈ ਵੀ ਵਿਦਿਆਰਥੀ ਇੰਨਾ 3 ਦਿਨਾਂ ਵਿਚ ਵੀਜ਼ਾ ਲਈ ਅਪਲਾਈ ਕਰਦਾ ਹੈ ਤਾਂ ਉਸ ਦੀ ਆਫਰ ਲੈਟਰ ਦੀ ਅਤੇ ਰਜਿਸਟੇਰਸ਼ਨ ਦੀ ਕੋਈ ਫ਼ੀਸ ਨਹੀਂ ਲੱਗੇਗੀ। ਜ਼ਿਕਰਯੋਗ ਹੈ ਕਿ VeeBee ਇਮੀਗ੍ਰੇਸ਼ਨ ਦੀ ਹੋਰ ਬ੍ਰਾਂਚਸ ਬਠਿੰਡਾ, ਬਰਨਾਲਾ, ਪਟਿਆਲਾ,ਟਾਪਾ, ਕੈਨੇਡਾ ਆਦਿ ਵਿਖੇ ਵੀ ਮੌਜੂਦ ਹਨ। ਇਸ ਸੈਮੀਨਾਰ ਬਾਰੇ ਵਧੇਰੇ ਜਾਣਕਾਰੀ ਲੈਣ ਲਈ ਤੁਸੀਂ ਇਸ ਨੰਬਰ 70874-73154 'ਤੇ ਸੰਪਰਕ ਕਰ ਸਕਦੇ ਹੋ।