ਸਰਕਾਰੀ ਕਾਲਜ ਦੀ $4500 ਫ਼ੀਸ ਭਰ ਕੇ ਜਾਓ ਕੈਨੇਡਾ, ਜਾਣੋ ਕਿਵੇਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬੀ ਪਰਵਾਸੀ

ਵਧੇਰੇ ਜਾਣਕਾਰੀ ਲਈ ਕਰੋ ਸੰਪਰਕ (82643 46086) 

Go to Canada by paying the $4500 government college fee, know how

ਬਰੈਂਪਟਨ - ਕੈਨੇਡਾ ਨੇ ਸਟੱਡੀ ਤੇ ਸਪਾਊਸ ਵੀਜ਼ਾ ਦੇਣ ਦੀ ਰਫ਼ਤਾਰ ਤੇਜ਼ ਕਰ ਦਿੱਤੀ ਹੈ। ਪਿਛਲੇ ਕੁਝ ਸਮੇਂ ਦੌਰਾਨ ਕਈ ਬੱਚਿਆ ਨੂੰ ਕੈਨੇਡਾ ਦਾ ਸਟੱਡੀ ਵੀਜ਼ਾ ਤਿੰਨ ਤੋਂ ਚਾਰ ਮਹੀਨਿਆਂ ਵਿਚ ਮਿਲ ਗਿਆ ਹੈ ਜਿਸ ਤੋਂ ਬਾਅਦ ਹੁਣ ਵੱਧ ਤੋਂ ਵੱਧ ਵਿਦਿਆਰਥੀ ਸਟੱਡੀ ਵੀਜ਼ਾ ਅਪਲਾਈ ਕਰ ਰਹੇ ਹਨ ਪਰ ਕਈਆਂ ਨੂੰ ਇਸ ਬਾਰੇ ਜਾਣਕਾਰੀ ਘੱਟ ਹੁੰਦੀ ਹੈ ਜਿਸ ਨੂੰ ਲੈ ਕੇ ਉਹ ਇਸ ਵੀਜ਼ੇ ਨੂੰ ਅਪਲਾਈ ਨਹੀਂ ਕਰ ਪਾਉਂਦੇ। ਸੋ ਜੇ ਤੁਹਾਨੂੰ ਸਟੱਡੀ ਵੀਜ਼ਾ ਅਪਲਾਈ ਕਰਨ ਵਿਚ ਕੋਈ ਪਰੇਸ਼ਾਨੀ ਆ ਰਹੀ ਹੈ ਤਾਂ ਤੁਸੀਂ ਇਸ ਨੰਬਰ (82643 46086) 'ਤੇ ਸੰਪਰਕ ਕਰ ਸਕਦੇ ਹੋ। 

ਇਸ ਦੇ ਨਾਲ ਹੀ ਦੱਸ ਦਈਏ ਕਿ ਕੈਨੇਡਾ ਦਾ ਸਟੱਡੀ ਵੀਜ਼ਾ ਲੈਣ ਲਈ ਤੁਹਾਨੂੰ 4500 ਡਾਲਰ ਭਰਨੇ ਪੈਣਗੇ ਤੇ ਤੁਹਾਨੂੰ ਸਰਕਾਰੀ ਕਾਲਜ ਵਿਚ ਵੀ ਦਾਖਲਾ ਮਿਲ ਸਕਦਾ ਹੈ ਜਾਂ ਫਿਰ ਸਰਕਾਰੀ ਯੂਨੀਵਰਸਿਟੀ ਵਿਚ ਵੀ ਤੁਸੀਂ ਦਾਖਲਾ ਲੈ ਸਕਦੇ ਹੋ। ਸਰਕਾਰ ਦਾ ਕਹਿਣਾ ਹੈ ਕਿ ਵਿਦਿਆਰਥੀ ਹੁਣ ਪੀਟੀਈ ਕਰ ਕੇ ਵੀ ਕੈਨੇਡਾ ਜਾ ਸਕਦੇ ਹਨ। ਵਿਦਿਆਰਥੀ ਲਈ ਇਹ ਵੀ ਆਫਰ ਹੈ ਕਿ ਉਹਨਾਂ ਨੂੰ ਸਟੱਡੀ ਤੋਂ ਬਾਅਦ ਵਰਕ ਪਰਮਿਟ ਵੀ ਮਿਲੇਗਾ ਤੇ ਜਿਸ ਵਿਦਿਆਰਥੀ ਦੀ ਪ੍ਰੋਫਾਈਲ ਵਧੀਆ ਹੋਈ ਉਸ ਨੂੰ ਸਕਾਲਰਸ਼ਿਪ ਵੀ ਮਿਲੇਗੀ। 

ਜਿਹੜਾ ਵਿਦਿਆਰਥੀ ਸਟੱਡੀ ਵੀਜ਼ੇ 'ਤੇ ਕੈਨਡਾ ਜਾ ਰਿਹਾ ਹੈ ਉਸ ਨਾਲ ਸਪਾਊਸ ਵੀ ਜਾ ਸਕਦਾ ਹੈ। ਸਭ ਤੋਂ ਜ਼ਰੂਰੀ ਗੱਲ ਵਿਦਿਆਰਥੀ ਬਿਨ੍ਹਾਂ ਆਈਲੈਟਸ ਤੋਂ ਵੀ ਆਫਰ ਲੈਟਰ ਲਈ ਅਪਲਾਈ ਕਰ ਸਕਦਾ ਹੈ। ਹੋਰ ਵਧੇਰੇ ਜਾਣਕਾਰੀ ਲਈ ਤੁਸੀਂ ਇਸ ਨੰਬਰ 'ਤੇ  (82643 46086) ਸੰਪਰਕ ਕਰ ਸਕਦੇ ਹੋ।