ਪੰਜਾਬੀ ਪਰਵਾਸੀ
ਭਾਰਤੀ ਮੂਲ ਦੀ ਅਨਵੀ ਭੁਟਾਨੀ ਬਣੀ ਆਕਸਫੋਰਡ ਵਿਦਿਆਰਥੀ ਯੂਨੀਅਨ ਦੀ ਪ੍ਰਧਾਨ
ਅਨਵੀ ਨੂੰ ਵੀਰਵਾਰ ਰਾਤ ਨੂੰ ਜੇਤੂ ਐਲਾਨਿਆ ਗਿਆ। ਜ਼ਿਮਨੀ ਚੋਣ ਦੌਰਾਨ ਰਿਕਾਰਡ ਵੋਟਿੰਗ ਹੋਈ ਸੀ।
ਪੰਜਾਬੀ ਨੌਜਵਾਨ ਦੀ ਮਨੀਲਾ ਵਿਚ ਗੋਲੀ ਮਾਰ ਕੇ ਹੱਤਿਆ
ਵਿਦੇਸ਼ੀ ਧਰਤੀ ’ਤੇ ਇਕ ਹੋਰ ਪੰਜਾਬੀ ਨੌਜਵਾਨ ਦੀ ਹੱਤਿਆ ਕਰਨ ਦਾ ਦੁਖਦਾਈ ਮਾਮਲਾ ਸਾਹਮਣੇ ਆਇਆ ਹੈ।
ਨਿਊਜ਼ੀਲੈਂਡ ਸਰਕਾਰ ਵਲੋਂ 2020 ’ਚ 41 ਭਾਰਤੀ ਮੂਲ ਦੇ ਲੋਕਾਂ ਨੂੰ ਵਤਨ ਭੇਜਣ ਦੇ ਹੁਕਮ
2017 ਵਿਚ ਇਹ ਗਿਣਤੀ ਵਧ ਕੇ ਹੋ ਗਈ ਸੀ 232
ਆਸਟ੍ਰੇਲੀਆ ਦੇ ਸਕੂਲਾਂ ’ਚ ਕਿਰਪਾਨ ’ਤੇ ਪਾਬੰਦੀ ਲਗਾਉਣ ਦੇ ਫੈਸਲੇ ਨੂੰ ਰਵੀ ਸਿੰਘ ਨੇ ਦੱਸਿਆ ਦੁਖਦਾਈ
ਆਸਟ੍ਰੇਲੀਆ ਦੇ ਸੱਭ ਤੋਂ ਵੱਡੇ ਨਿਊ ਸਾਊਥ ਵੈਲਜ਼ ਨੇ ਅਪਣੇ ਸਕੂਲਾਂ ’ਚ ਸਿੱਖ ਧਾਰਮਕ ਚਿੰਨ੍ਹ ਕਿਰਪਾਨ ਲੈ ਕੇ ਆਉਣ ’ਤੇ ਪਾਬੰਦੀ ਲਗਾ ਦਿਤੀ ਹੈ।
ਮਾਣ ਵਾਲੀ ਗੱਲ! ਕੈਨੇਡਾ 'ਚ 4 ਪੰਜਾਬੀਆਂ ਨੂੰ ਮਿਲਿਆ ਉੱਚ ਸਨਮਾਨ
ਕੁੱਲ 25 ਸ਼ਖ਼ਸੀਅਤਾਂ ਵਿਚ ਇਕ ਪੰਜਾਬਣ ਸਮੇਤ 4 ਪੰਜਾਬੀ ਸ਼ਾਮਿਲ ਹਨ।
ਸਕਾਟਿਸ਼ ਪਾਰਲੀਮੈਂਟ 'ਚ ਪੈਮ ਗੋਸਲ ਨੇ ਮੂਲ ਮੰਤਰ ਦਾ ਜਾਪ ਕਰਕੇ ਚੁੱਕੀ ਸਹੁੰ
ਪੰਜਾਬੀ ਮੂਲ ਦੀ ਪੈਮ ਗੋਸਲ ਨੂੰ ਪਹਿਲੀ ਸਿੱਖ ਔਰਤ ਹੋਣ ਦਾ ਮਾਣ ਹਾਸਲ ਹੋਇਆ ਹੈ ਜੋ ਸਕਾਟਿਸ਼ ਪਾਰਲੀਮੈਂਟ ਦੀਆਂ ਪੌੜੀਆਂ ਚੜ੍ਹਨ ਵਿਚ ਕਾਮਯਾਬ ਹੋਈ ਹੈ।
UK ਤੋਂ ਆਕਸੀਜਨ ਕੰਸਟ੍ਰੇਟਰ ਭਾਰਤ ਪਹੁੰਚਾਉਣ ਵਾਲੇ ਸਿੱਖ ਨੂੰ ਬ੍ਰਿਟੇਨ ਦੇ PM ਨੇ ਕੀਤਾ ਸਨਮਾਨਿਤ
ਜਸਪਾਲ ਸਿੰਘ ਨੂੰ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਨੇ ਪੁਆਇੰਟ ਆਫ ਲਾਈਟ ਅਵਾਰਡ ਨਾਲ ਸਨਮਾਨਿਤ ਕੀਤਾ ਹੈ।
ਪੜ੍ਹਾਈ ਕਰਨ ਲਈ ਪੰਜਾਬ ਤੋਂ ਕੈਨੇਡਾ ਗਏ ਨੌਜਵਾਨ ਦੀ ਮੌਤ
ਨੌਜਵਾਨ ਦੀ ਪਚਾਣ ਸੰਦੀਪ ਸਿੰਘ ਵਜੋਂ ਹੋਈ ਹੈ।
ਗੁਰੂ ਘਰ ਮੱਥਾ ਟੇਕਣ ਪਹੁੰਚੀ ਪੈਮ ਗੋਸਲ, ਸਿਰੋਪਾਓ ਪਾ ਕੇ ਕੀਤਾ ਸਨਮਾਨਿਤ
ਸਕਾਟਲੈਂਡ 'ਚ ਪਹਿਲੀ ਸਿੱਖ ਮਹਿਲਾ ਐੱਮਪੀ ਬਣੀ ਹੈ ਪੈਮ ਗੋਸਲ
ਭਾਰਤ ਦੀ ਮਦਦ ਲਈ ਅੱਗੇ ਆਈ ਕੈਨੇਡਾ ਦੀ ਸਾਬਕਾ MP ਡਾ. ਰੂਬੀ ਢਾਲਾ, ਸਿੱਖਾਂ ਨੂੰ ਕੀਤੀ ਅਪੀਲ
ਆਕਸੀਜਨ ਯੰਤਰਾਂ ਦੀ ਖਰੀਦ ਲਈ ਫੰਡ ਇਕੱਠਾ ਕਰਨ ਲਈ ਸ਼ੁਰੂ ਕੀਤੀ ਐਨਜੀਓ