ਅਟਵਾਲ ਨੇ ਬਾਰਬਸੋਲ ਚੈਂਪੀਅਨਸ਼ਿਪ ਵਿਚ ਕੱਟ ਹਾਸਲ ਕੀਤਾ
ਓਪੇਲਿਕਾ (ਅਮਰੀਕਾ), 22 ਜੁਲਾਈ : ਅਰਜੁਨ ਅਟਵਾਲ ਨੇ ਬੈਕਨਾਈਨ ਵਿਚ 2 ਬਰਡੀ ਨਾਲ ਦੂਜੇ ਦੌਰ ਵਿਚ ਇਕ ਅੰਡਰ ਦੇ ਸਕੋਰ ਨਾਲ ਇੱਥੇ ਬਾਰਬਸੋਲ ਗੋਲਫ ਚੈਂਪੀਅਨਸ਼ਿਪ ਵਿਚ ਕੱਟ ਹਾਸਲ ਕੀਤਾ।
Atwal
ਓਪੇਲਿਕਾ (ਅਮਰੀਕਾ), 22 ਜੁਲਾਈ : ਅਰਜੁਨ ਅਟਵਾਲ ਨੇ ਬੈਕਨਾਈਨ ਵਿਚ 2 ਬਰਡੀ ਨਾਲ ਦੂਜੇ ਦੌਰ ਵਿਚ ਇਕ ਅੰਡਰ ਦੇ ਸਕੋਰ ਨਾਲ ਇੱਥੇ ਬਾਰਬਸੋਲ ਗੋਲਫ ਚੈਂਪੀਅਨਸ਼ਿਪ ਵਿਚ ਕੱਟ ਹਾਸਲ ਕੀਤਾ। ਅਟਵਾਲ ਨੇ ਦੂਜੇ ਦੌਰ ਵਿਚ 4 ਬਰਡੀ ਕੀਤੀ ਪਰ ਉਹ ਤਿੰਨ ਬੋਗੀ ਵੀ ਕਰ ਗਏ ਜਿਸ ਨਾਲ ਉਨ੍ਹਾਂ ਇਕ ਅੰਡਰ 70 ਤੋਂ ਕੁੱਲ ਤਿੰਨ ਅੰਡਰ 139 ਦਾ ਸਕੋਰ ਬਣਾਇਆ। ਇਹ ਭਾਰਤੀ ਗੋਲਫਰ ਸੰਯੁਕਤ 57ਵੇਂ ਸਥਾਨ 'ਤੇ ਚਲ ਰਿਹਾ ਹੈ।