Paris Olympic 2024: ਓਲੰਪਿਕ ਟੈਲੀ 'ਚ ਨੰਬਰ 1 'ਤੇ ਅਮਰੀਕਾ: 24 ਸੋਨ ਤਗਮੇ ਸਮੇਤ 86 ਤਗਮੇ ਜਿੱਤੇ

ਏਜੰਸੀ

ਖ਼ਬਰਾਂ, ਖੇਡਾਂ

Paris Olympic 2024: 3 ਕਾਂਸੀ ਤਗਮਿਆਂ ਨਾਲ 60ਵੇਂ ਸਥਾਨ 'ਤੇ ਭਾਰਤ

USA at No. 1 in Olympic tally: 86 medals won, including 24 gold medals

 

Paris Olympic 2024: ਅਮਰੀਕਾ 24 ਸੋਨ, 31 ਚਾਂਦੀ ਅਤੇ 31 ਕਾਂਸੀ ਦੇ ਤਗਮੇ ਜਿੱਤ ਕੇ ਓਲੰਪਿਕ ਤਮਗਾ ਸੂਚੀ ਵਿੱਚ ਪਹਿਲੇ ਨੰਬਰ 'ਤੇ ਹੈ। ਚੀਨ 22 ਸੋਨ, 21 ਚਾਂਦੀ ਤੇ 16 ਕਾਂਸੀ ਦੇ ਤਗਮੇ ਜਿੱਤ ਕੇ ਦੂਜੇ ਸਥਾਨ 'ਤੇ ਅਤੇ ਫਰਾਂਸ 13 ਸੋਨ, 16 ਚਾਂਦੀ ਤੇ 19 ਕਾਂਸੀ ਦੇ ਤਗਮੇ ਜਿੱਤ ਕੇ ਤੀਜੇ ਸਥਾਨ 'ਤੇ ਹੈ।

ਭਾਰਤ 3 ਤਮਗਿਆਂ ਨਾਲ 63ਵੇਂ ਸਥਾਨ 'ਤੇ ਹੈ। ਮਨੂ ਭਾਕਰ ਨੇ ਮਹਿਲਾ ਵਿਅਕਤੀਗਤ 10 ਮੀਟਰ ਏਅਰ ਪਿਸਟਲ ਮੁਕਾਬਲੇ ਜਿੱਤੇ, ਮਨੂ ਅਤੇ ਸਰਬਜੋਤ ਸਿੰਘ ਦੀ ਜੋੜੀ ਨੇ 10 ਮੀਟਰ ਏਅਰ ਪਿਸਟਲ ਮਿਕਸਡ ਟੀਮ ਈਵੈਂਟ ਵਿੱਚ ਭਾਰਤ ਲਈ ਕਾਂਸੀ ਦਾ ਤਗਮਾ ਜਿੱਤਿਆ। ਇਸ ਤੋਂ ਇਲਾਵਾ ਸਵਪਨਿਲ ਕੁਸਲੇ ਨੇ 50 ਮੀਟਰ ਰਾਈਫਲ ਥ੍ਰੀ ਪੋਜੀਸ਼ਨ 'ਚ ਕਾਂਸੀ ਦਾ ਤਗਮਾ ਜਿੱਤਿਆ।