ਹਾਕੀ ਇੰਡੀਆ ਨੇ ਉੜੀਸਾ ਨੂੰ ਰਾਹਤ ਫ਼ੰਡ 'ਚ ਦਿਤੇ 21 ਲੱਖ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਹਾਕੀ ਇੰਡੀਆ ਮਾਰੂ ਕੋਵਿਡ-19 ਦੇ ਵਿਰੁਧ ਲੜਾਈ ਵਿਚ ਉੜੀਸਾ ਸੂਬੇ ਦੀ ਮਦਦ ਕਰਨ ਲਈ ਉੜੀਸਾ ਮੁਖ ਮੰਤਰੀ ਰਾਹਤ ਫ਼ੰਡ ਵਿਚ 21 ਲੱਖ ਰੁਪਏ ਦਾਨ ਦਿਤੇ।

File Photo

ਨਵੀਂ ਦਿੱਲੀ : ਹਾਕੀ ਇੰਡੀਆ ਮਾਰੂ ਕੋਵਿਡ-19 ਦੇ ਵਿਰੁਧ ਲੜਾਈ ਵਿਚ ਉੜੀਸਾ ਸੂਬੇ ਦੀ ਮਦਦ ਕਰਨ ਲਈ ਉੜੀਸਾ ਮੁਖ ਮੰਤਰੀ ਰਾਹਤ ਫ਼ੰਡ ਵਿਚ 21 ਲੱਖ ਰੁਪਏ ਦਾਨ ਦਿਤੇ। ਉੜੀਸਾ ਵਿਚ ਕੋਵਿਡ-19  ਦੇ ਮਾਮਲੇ ਲਗਾਤਾਰ ਵੱਧ ਰਹੇ ਹੈ ਅਤੇ ਅਜਿਹੀ ਸਥਿਤੀ ਵਿਚ ਹਾਕੀ ਇੰਡੀਆ ਕਾਰਜਕਾਰੀ ਬੋਰਡ ਨੇ ਲਗਭਗ 150 ਲੋਕਾਂ ਦੀ ਮੌਤ ਹੋ ਚੁੱਕੀ ਹੈ ਜਦ ਕਿ ਵਿਸ਼ਵ ਭਰ ਵਿਚ 80000 ਤੋਂ ਜ਼ਿਆਦਾ ਲੋਕ ਅਪਣੀ ਜਾਨ ਗੁਆ ਚੁੱਕੇ ਹੈ।

ਹਾਕੀ ਇੰਡੀਆ ਨੇ ਚੈਅਰਮੈਨ ਮੁਹੰਮਦ ਮੁਸ਼ਤਾਕ ਅਹਿਮਦ ਨੇ ਕਿਹਾ ਕਿ ਵਰਤਮਾਨ ਸਮੇਂ ਵਿਚ ਅਸੀ ਸੱਭ ਇਸ ਸਕੰਟ ਦਾ ਸਾਹਮਣਆ ਕਰ ਰਹੇ ਹੈ, ਹਾਕੀ ਇੰਡੀਆ ਵਿਚ ਹਰ ਕਿਸੀ ਨੂੰ ਉਮੀਦ ਹੈ ਕਿ 21 ਲੱਖ ਰੁਪਏ ਦਾ ਇਹ ਯੋਗਦਾਨ ਕੋਵਿਡ-19 ਮਹਾਮਾਰੀ ਦੇ ਵਿਰੁਧ ਲੜਾਈ ਵਿਚ ਅੰਤਰ ਪੈਦਾ ਕਰ ਸਕਦਾ ਹੈ।