ਅਮਰੀਕੀ ਓਪਨ : ਰਾਫੇਲ ਨਡਾਲ ਬੋਲੇ, ਆਪਣੀ ਲੜ੍ਹਾਈ ਜਾਰੀ ਰੱਖਾਂਗਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਵਿਸ਼ਵ ਨੰਬਰ -  1 ਟੈਨਿਸ ਖਿਡਾਰੀ ਰਾਫੇਲ ਨਡਾਲ ਨੂੰ ਭਲੇ ਹੀ

rafael nadal

ਨਿਊਯਾਰਕ : ਵਿਸ਼ਵ ਨੰਬਰ -  1 ਟੈਨਿਸ ਖਿਡਾਰੀ ਰਾਫੇਲ ਨਡਾਲ ਨੂੰ ਭਲੇ ਹੀ ਸੱਟ ਦੇ ਕਾਰਨ ਅਮਰੀਕੀ ਓਪਨ ਸੈਮੀਫਾਇਨਲ ਮੈਚ ਅੱਧ `ਚ ਛੱਡਣਾ ਪਿਆ। ਪਰ ਉਨ੍ਹਾਂ ਦਾ ਕਹਿਣਾ ਹੈ ਕਿ ਉਹ ਆਪਣੀ ਲੜਾਈ ਜਾਰੀ ਰੱਖਣਗੇ। ਮਿਲੀ ਜਾਣਕਾਰੀ ਮੁਤਾਬਕ ਨਡਾਲ ਨੇ ਕਿਹਾ ਹੈ ਕਿ ਉਹ ਜਿਆਦਾ ਮੌਕੇ ਹਾਸਲ ਕਰਨ ਲਈ ਸਖ਼ਤ ਮੇਹਨਤ ਜਾਰੀ ਰੱਖਣਗੇ।