5 ਸਾਲ ਦੀ ਸਹਿਜ ਨੇ ਚਮਕਾਇਆ ਮਾਪਿਆਂ ਦਾ ਨਾਂਅ, ਸੋਨੇ-ਚਾਂਦੀ ਸਮੇਤ ਛੋਟੀ ਉਮਰੇ ਜਿੱਤੇ ਕਈ ਮੈਡਲ

ਏਜੰਸੀ

ਖ਼ਬਰਾਂ, ਖੇਡਾਂ

ਸਕੇਟਿੰਗ ਮੁਕਾਬਲਿਆਂ 'ਚ ਜਿੱਤੇ ਸੋਨੇ ਤੇ ਚਾਂਦੀ ਦੇ ਤਮਗ਼ੇ

5-year-old Sahaj made her parents famous at a young age.

1 . 34ਵੀਂ ਪੰਜਾਬ ਰੋਲਰ ਸਕੇਟਿੰਗ ਚੈਂਪੀਅਨਸ਼ਿਪ 2022 'ਚੋਂ ਜਿੱਤੇ 2 ਮੈਡਲ 
 2 Lap (400 ਮੀਟਰ) - ਸਿਲਵਰ ਮੈਡਲ 
 3 Lap (600 ਮੀਟਰ) ਗੋਲਡ ਮੈਡਲ 

2. 25ਵੀਂ ਰੋਲਰ ਸਕੇਟਿੰਗ ਸਪੀਡ ਚੈਂਪੀਅਨਸ਼ਿਪ 2022-2023 (3 ਸਤੰਬਰ)  
2 Lap (400 ਮੀਟਰ) ਗੋਲਡ ਮੈਡਲ 
3 Lap (600 ਮੀਟਰ) ਗੋਲਡ ਮੈਡਲ 

3 . 33ਵੀਂ ਪੰਜਾਬ ਕੈਡੇਟ, ਸਬ ਜੂਨੀਅਰ, ਜੂਨੀਅਰ, ਸੀਨੀਅਰ ਮਾਸਟਰਜ਼ ਰੋਲਰ-ਸਕੇਟਿੰਗ ਚੈਂਪੀਅਨਸ਼ਿਪ 2021-22 (ਸਟੇਟ ਚੈਂਪੀਅਨਸ਼ਿਪ)
1 ਲੈਪ (200 ਮੀਟਰ): ਭਾਗ ਲਿਆ 
 2 ਲੈਪ (400 ਮੀਟਰ):ਭਾਗ ਲਿਆ 

 4 . ਪਹਿਲੀ ਅੰਤਰਰਾਸ਼ਟਰੀ ਰੋਲਰ-ਸਕੇਟਿੰਗ ਸਪੀਡ ਚੈਂਪੀਅਨਸ਼ਿਪ
1 ਲੈਪ (200 ਮੀਟਰ): ਸਿਲਵਰ ਮੈਡਲ
 2 ਲੈਪ (400 ਮੀਟਰ): ਗੋਲਡ ਮੈਡਲ

5 . 24ਵੀਂ ਰੋਲਰ ਸਕੇਟਿੰਗ ਸਪੀਡ ਚੈਂਪੀਅਨਸ਼ਿਪ 2020-2021 (ਜ਼ਿਲ੍ਹਾ, ਲੁਧਿਆਣਾ)
1 ਲੈਪ (200 ਮੀਟਰ): ਸਿਲਵਰ ਮੈਡਲ
2 ਲੈਪ (400 ਮੀਟਰ): ਸਿਲਵਰ ਮੈਡਲ