ਮਲਿੰਗਾ ਲਈ ਖੁੱਲੇ ਸ਼੍ਰੀਲੰਕਾਈ ਟੀਮ `ਚ ਵਾਪਸੀ ਦੇ ਦਰਵਾਜੇ
ਪਿਛਲੇ ਸਾਲ ਭਾਰਤ ਦੇ ਖਿਲਾਫ ਆਖਰੀ ਵਾਰ ਵਨਡੇ ਅਤੇ ਟੀ20 ਟੀਮ ਦਾ ਹਿੱਸਾ ਰਹੇ ਲਸਿਥ ਮਲਿੰਗਾ ਲਈ ਇੱਕ ਵਾਰ ਫਿਰ ਤੋਂ ਟੀਮ ਦੇ ਦਰਵਾਜੇ ਖੁੱਲ
Lasith Malinga
ਪਿਛਲੇ ਸਾਲ ਭਾਰਤ ਦੇ ਖਿਲਾਫ ਆਖਰੀ ਵਾਰ ਵਨਡੇ ਅਤੇ ਟੀ20 ਟੀਮ ਦਾ ਹਿੱਸਾ ਰਹੇ ਲਸਿਥ ਮਲਿੰਗਾ ਲਈ ਇੱਕ ਵਾਰ ਫਿਰ ਤੋਂ ਟੀਮ ਦੇ ਦਰਵਾਜੇ ਖੁੱਲ ਗਏ ਹਨ। ਕਿਹਾ ਜਾ ਰਿਹਾ ਹੈ ਕਿ ਟੀਮ ਦੇ ਕੋਚ ਚੰਡਿਕਾ ਹਾਥੁਰੁਸਿੰਘਾ ਨੇ ਸਾਫ਼ ਕਰ ਦਿੱਤਾ ਹੈ ਕਿ ਮਲਿੰਗਾ ਹੁਣ ਵੀ ਟੀਮ ਵਿੱਚ ਵਾਪਸੀ ਕਰ ਸਕਦੇ ਹਨ ਅਤੇ ਅਗਲੇ ਸਾਲ ਹੋਣ ਵਾਲੇ ਵਿਸ਼ਵ ਕਪ ਦੀ ਟੀਮ ਵਿੱਚ ਉਨ੍ਹਾਂ ਦੇ ਲਈ ਜਗ੍ਹਾ ਬਣ ਸਕਦੀ ਹੈ।