ਇੰਗਲੈਂਡ 'ਚ ਬੇਸ਼ੱਕ ਕਮਜੋਰ, ਪਰ ਏਸ਼ੀਆ ਕਪ ਜਿੱਤ ਸਕਦੀ ਹੈ ਟੀਮ ਇੰਡੀਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਟੀਮ ਇੰਡੀਆ  ਦੇ ਸਾਬਕਾ ਕਪਤਾਨ ਸੌਰਵ ਗਾਂਗੁਲੀ ਦਾ ਕਹਿਣਾ ਹੈ

Indian Cricket Team+

Virat Kohli

Virat Kohli

Virat Kohli

Virat Kohli

Virat Kohli

Rohit Sharma

Rohit Sharma

Rohit Sharma

Rohit Sharma

Rohit Sharma

Rohit Sharma

ਕੋਲਕਾਤਾ :  ਟੀਮ ਇੰਡੀਆ  ਦੇ ਸਾਬਕਾ ਕਪਤਾਨ ਸੌਰਵ ਗਾਂਗੁਲੀ ਦਾ ਕਹਿਣਾ ਹੈ ਕਿ ਭਾਰਤ ਸ਼ਨੀਵਾਰ  15 ਸਤੰਬਰ ਤੋਂ ਸੰਯੁਕਤ ਅਰਬ ਅਮੀਰਾਤ ਵਿਚ ਸ਼ੁਰੂ ਹੋ ਰਹੇ ਏਸ਼ੀਆ ਕਪ 2018 ਵਿਚ ਜਿੱਤ ਦਾ ਪ੍ਰਬਲ ਦਾਵੇਦਾਰ ਹੈ। ਹਾਲਾਂਕਿ ਵਿਰਾਟ ਕੋਹਲੀ  ਦੇ ਬਿਨਾਂ ਭਾਰਤੀ ਟੀਮ ਥੋੜ੍ਹਾ ਕਮਜੋਰ ਹੋਈ ਹੈ, ਪਰ ਪੂਰਵ ਕਪਤਾਨ ਸੌਰਵ ਗਾਂਗੁਲੀ ਦਾ ਮੰਨਣਾ ਹੈ ਕਿ ਕਾਰਿਆਵਾਹਕ ਕਪਤਾਨ ਰੋਹਿਤ ਸ਼ਰਮਾ ਦੀ ਅਗਵਾਈ ਵਿਚ ਮੌਜੂਦਾ ਚੈੰਪੀਅਨ ਭਾਰਤ ਏਸ਼ਿਆ ਕਪ ਵਿਚ ਸੱਤਵੀਂ ਵਾਰ ਖਿਤਾਬ ਜਿੱਤ ਸਕਦਾ ਹੈ।