World Cup Final 2023: ODI ਵਿਸ਼ਵ ਕੱਪ ਫਾਈਨਲ 2023: ਰਾਸ਼ਟਰੀ ਗੀਤ ਲਈ 1 ਲੱਖ ਪ੍ਰਸ਼ੰਸਕ ਹੋਏ ਸ਼ਾਮਲ, ਵੇਖੋ ਦਿਲਚਸਪ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ODI World Cup Final 2023: ਵੀਡੀਓ ਹੋ ਰਹੀ ਵਾਇਰਲ

ODI World Cup Final 2023

 World Cup Final 2023: IND ਬਨਾਮ AUS ਵਿਸ਼ਵ ਕੱਪ ਫਾਈਨਲ ਵਨਡੇ ਵਿਸ਼ਵ ਕੱਪ 2023 ਦੇ ਫਾਈਨਲ ਮੈਚ 'ਚ ਜਿਵੇਂ ਹੀ ਭਾਰਤੀ ਰਾਸ਼ਟਰੀ ਗੀਤ ਵੱਜਿਆ ਤਾਂ ਸਟੇਡੀਅਮ 'ਚ ਅਦਭੁਤ ਨਜ਼ਾਰਾ ਦੇਖਣ ਨੂੰ ਮਿਲਿਆ। ਸਟੇਡੀਅਮ ਵਿੱਚ ਮੌਜੂਦ 1 ਲੱਖ ਤੋਂ ਵੱਧ ਪ੍ਰਸ਼ੰਸਕ ਰਾਸ਼ਟਰੀ ਗੀਤ ਦੀ ਧੁਨ ਵਿੱਚ ਸ਼ਾਮਲ ਹੋਏ।