ਨਹੀਂ ਰਹੇ ਮਸ਼ਹੂਰ ਕਬੱਡੀ ਖਿਡਾਰੀ ਸੁਲਤਾਨ ਸੀਹਾਂਦੌਦ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਲੰਮੇ ਸਮੇਂ ਤੋਂ ਬੀਮਾਰੀ ਤੋਂ ਸਨ ਪੀੜਤ

photo

 

ਮੁਹਾਲੀ : ਕਬੱਡੀ ਜਗਤ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਇਥੇ ਇਕ ਹੋਰ ਅੰਤਰਰਾਸ਼ਟਰੀ ਖਿਡਾਰੀ ਸੁਲਤਾਨ ਸੀਹਾਂਦੌਦ  ਦਾ ਦਿਹਾਂਤ ਹੋ ਗਿਆ। ਸੁਲਤਾਨ ਸੀਹਾਂਦੌਦ ਲੰਮੇ ਸਮੇਂ ਤੋਂ ਅਧਰੰਗ ਤੋਂ ਪੀੜਤ ਸੀ ਪਰ ਅੱਜ ਉਸ ਨੇ ਦਮ ਤੋੜ ਦਿਤਾ।

ਇਹ ਵੀ ਪੜ੍ਹੋ: ਲੁਧਿਆਣਾ ਵਿਚ ਚੋਰਾਂ ਨੇ ਟਿਊਸ਼ਨ ਜਾ ਰਹੇ ਬੱਚੇ ਤੋਂ ਖੋਹਿਆ ਮੋਬਾਇਲ  

ਦੱਸ ਦੇਈਏ ਕਿ ਸੁਲਤਾਨ ਸੀਹਾਂਦੌਦ ਇਕ ਜਾਣਿਆ ਮਾਣਿਆ ਰੇਡਰ ਸੀ। ਸੁਲਤਾਨ ਸੀਹਾਂਦੌਦ ਨੇ ਕਬੱਡੀ ਵਿਚ ਇਕ ਵੱਡਾ ਨਾਮਣਾ ਖੱਟਿਆ। ਉਹ ਕੈਨੇਡਾ, ਇੰਗਲੈਂਡ ਤੇ ਦੁਬਈ ਵਰਗੇ ਦੇਸ਼ਾਂ ਵਿਚ ਤਈ ਵਾਰ ਖੇਡਣ ਲਈ ਗਿਆ ਸੀਪਰ ਇਕ ਬਿਮਾਰੀ ਨੇ ਉਸ ਦੇ ਸਰੀਰ ਦਾ ਅੱਧਾ ਪਾਸਾ ਖੜਾ ਦਿੱਤਾ। ਜਿਸ ਨਾਲ ਉਸ ਨੂੰ ਖੇਡ ਗਰਾਊਂਡ ਤੋਂ ਦੂਰ ਹੋਣਾ ਪਿਆ। 

ਇਹ ਵੀ ਪੜ੍ਹੋ: ਕਪੂਰਥਲਾ ਵਿਚ ਇਨਸਾਨੀਅਤ ਸ਼ਰਮਸਾਰ, ਭਰਾ ਨੇ ਹੀ ਕੀਤਾ ਭੈਣ ਨਾਲ ਬਲਾਤਕਾਰ