ਏਸ਼ੀਆ ਕੱਪ ਸੁਪਰ-4 ਮੈਚ : ਪਾਕਿਸਤਾਨ ਨੇ ਬੰਗਲਾਦੇਸ਼ ਨੂੰ ਦਿੱਤਾ 136 ਦੌੜਾਂ ਦਾ ਟੀਚਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਜਿੱਤਣ ਵਾਲੀ ਟੀਮ ਦਾ ਭਾਰਤ ਨਾਲ ਹੋਵੇਗਾ ਫਾਇਨਲ ਮੁਕਾਬਲਾ

Asia Cup Super 4 match: Pakistan set Bangladesh a target of 136 runs

ਦੁਬਈ: ਏਸ਼ੀਆ ਕੱਪ 2025 ਦੇ ਸੁਪਰ-4 ਮੈਚ ਦੌਰਾਨ ਪਾਕਿਸਤਾਨ ਨੇ ਬੰਗਲਾਦੇਸ਼ ਨੂੰ 136 ਦੌੜਾਂ ਦਾ ਟੀਚਾ ਦਿੱਤਾ ਹੈ। 20 ਉਵਰ ਖੇਡਣ ਮਗਰੋਂ ਪਾਕਿਸਤਾਨ ਨੇ 8 ਵਿਕਟਾਂ ਦੇ ਨੁਕਸਾਨ ਉਤੇ 135 ਦੌੜਾਂ ਬਣਾਈਆਂ ਹਨ। ਪਾਕਿ- ਬੰਗਲਾਦੇਸ਼ ਵਿਚੋਂ ਜਿਹੜੀ ਟੀਮ ਜਿੱਤੇਗੀ ਉਸ ਦਾ ਭਾਰਤ ਨਾਲ ਫਾਇਨਲ ਮੈਚ ਹੋਵੇਗਾ।