ਚੋਟ ਲੱਗਣ ਕਾਰਨ ਬਾਬਰ ਆਜ਼ਮ ਇੰਗਲੈਂਡ ਦੌਰੇ ਤੋਂ ਬਾਹਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਪਾਕਿਸਤਾਨੀ ਬੱਲੇਬਾਜ ਇੰਗਲੈਂਡ ਵਿਚ ਚਲ ਰਹੀਂ ਟੈਸਟ ਮੈਚਾਂ ਦੀ ਲੜੀ ਵਿੱਚੋਂ ਚੋਟ ਲੱਗਣ ਕਾਰਨ ਬਾਹਰ ਹੋ ...

Babar Azam

Babar Azam

26 ਮਈ (ਬਿਊਰੋ): ਪਾਕਿਸਤਾਨੀ ਬੱਲੇਬਾਜ ਬਾਬਰ ਆਜ਼ਮ ਇੰਗਲੈਂਡ ਵਿਚ ਚਲ ਰਹੀਂ ਟੈਸਟ ਮੈਚਾਂ ਦੀ ਲੜੀ ਵਿੱਚੋਂ ਚੋਟ ਲੱਗਣ ਕਾਰਨ ਬਾਹਰ ਹੋ ਗਏ ਹਨ । ਟੈਸਟ ਮੈਚ ਦੇ ਦੁਜੇ ਦਿਨ ਦੇ ਅਖੀਰ ਵਿਚ ਜਦੋਂ ਉਹ  ਦੌੜਾਂ ਬਣਾ ਕੇ ਖੇਡ ਰਹੇ ਸਨ ਉਦੋਂ ਬੇਨ ਸਟ੍ਰੋਕਸ ਦੀ ਬਾਲ ਲੱਗਣ ਕਾਰਨ ਉਹ ਫੱਟੜ ਹੋ ਗਏ ਤੇ ਉਸ ਨੂੰ ਮੈਦਾਨ ਛੱਡ ਕੇ ਬਾਹਰ ਜਾਣਾ ਪਿਆ