Faridkot News : ਸਹਿਜ ਧਵਨ ਬਣਿਆ ਰਣਜੀ ਟਰਾਫ਼ੀ ਖੇਡਣ ਵਾਲਾ ਜੈਤੋ ਦਾ ਪਹਿਲਾ ਕ੍ਰਿਕਟ ਖਿਡਾਰੀ
Faridkot News : ਕਲਕੱਤਾ ਦੇ ਈਡਨ ਗਾਰਡਨ ’ਚ ਪਛਮੀ ਬੰਗਾਲ ਵਿਰੁਧ ਚਲ ਰਹੇ ਮੈਚ ’ਚ ਪੰਜਾਬ ਦੀ ਟੀਮ ’ਚ ਮਿਲੀ ਥਾਂ
ਸਹਿਜ ਧਵਨ
Faridkot News in Punjabi : ਬੀ ਸੀ ਸੀ ਆਈ ਵੱਲੋਂ ਕਰਵਾਏ ਜਾਂਦੇ ਰਣਜੀ ਟਰਾਫ਼ੀ ਟੂਰਨਾਮੈਂਟ ’ਚ, ਕਲਕੱਤਾ ਵਿਖੇ ਈਡਨ ਗਾਰਡਨ ਵਿੱਖੇ ਚਲ ਰਹੇ ( ਪੰਜਾਬ ਵਰਸਿਸ ਬੰਗਾਲ) ’ਚ ਪੰਜਾਬ ਵੱਲੋਂ ਪਲੇਇੰਗ ਇਲੈਵਨ ਵਿਚ ਜੈਤੋ ਦੇ ਨੌਜਵਾਨ ਸਹਿਜ ਧਵਨ (ਜੈਤੋ ਦਾ ਮਾਣ) ਖੇਡ ਰਿਹਾ ਹੈ।
ਸਹਿਜ ਧਵਨ ਨੂੰ ਖੇਡਦੇ ਦੇਖ ਕੇ ਜੈਤੋ ਇਲਾਕੇ ਦੇ ਲੋਕਾਂ ਵਿਚ ਖੁਸ਼ੀ ਦੀ ਲਹਿਰ ਦੌੜ ਗਈ ਹੈ।
(For more news apart from Sahaj Dhawan became first Jaito cricketer to play Ranji Trophy News in Punjabi, stay tuned to Rozana Spokesman)