ਇਨ੍ਹਾਂ ਖਿਡਾਰੀਆਂ ਤੋਂ ਕਾਫੀ ਪ੍ਰੇਰਿਤ ਹੋਇਆ
ਇਨ੍ਹਾਂ ਖਿਡਾਰੀਆਂ ਤੋਂ ਕਾਫੀ ਪ੍ਰੇਰਿਤ ਹੋਇਆ
ਇਨ੍ਹਾਂ ਖਿਡਾਰੀਆਂ ਤੋਂ ਕਾਫੀ ਪ੍ਰੇਰਿਤ ਹੋਇਆ
ਇਨ੍ਹਾਂ ਖਿਡਾਰੀਆਂ ਤੋਂ ਕਾਫੀ ਪ੍ਰੇਰਿਤ ਹੋਇਆ
ਇਨ੍ਹਾਂ ਖਿਡਾਰੀਆਂ ਤੋਂ ਕਾਫੀ ਪ੍ਰੇਰਿਤ ਹੋਇਆ
ਇਨ੍ਹਾਂ ਖਿਡਾਰੀਆਂ ਤੋਂ ਕਾਫੀ ਪ੍ਰੇਰਿਤ ਹੋਇਆ
ਇਨ੍ਹਾਂ ਖਿਡਾਰੀਆਂ ਤੋਂ ਕਾਫੀ ਪ੍ਰੇਰਿਤ ਹੋਇਆ
ਇਨ੍ਹਾਂ ਖਿਡਾਰੀਆਂ ਤੋਂ ਕਾਫੀ ਪ੍ਰੇਰਿਤ ਹੋਇਆ
ਇਨ੍ਹਾਂ ਖਿਡਾਰੀਆਂ ਤੋਂ ਕਾਫੀ ਪ੍ਰੇਰਿਤ ਹੋਇਆ
ਚੇਨੱਈ ਦੀ ਜਰਸੀ ਪਾਉਣ ਨੂੰ ਬੇਤਾਬ
ਇਨ੍ਹਾਂ ਖਿਡਾਰੀਆਂ ਤੋਂ ਕਾਫੀ ਪ੍ਰੇਰਿਤ ਹੋਇਆ
ਚੇਨੱਈ ਦੀ ਜਰਸੀ ਪਾਉਣ ਨੂੰ ਬੇਤਾਬ
ਇਨ੍ਹਾਂ ਖਿਡਾਰੀਆਂ ਤੋਂ ਕਾਫੀ ਪ੍ਰੇਰਿਤ ਹੋਇਆ
ਚੇਨੱਈ ਦੀ ਜਰਸੀ ਪਾਉਣ ਨੂੰ ਬੇਤਾਬ
ਇਨ੍ਹਾਂ ਖਿਡਾਰੀਆਂ ਤੋਂ ਕਾਫੀ ਪ੍ਰੇਰਿਤ ਹੋਇਆ
ਚੇਨੱਈ ਦੀ ਜਰਸੀ ਪਾਉਣ ਨੂੰ ਬੇਤਾਬ
ਇਨ੍ਹਾਂ ਖਿਡਾਰੀਆਂ ਤੋਂ ਕਾਫੀ ਪ੍ਰੇਰਿਤ ਹੋਇਆ
ਚੇਨੱਈ ਦੀ ਜਰਸੀ ਪਾਉਣ ਨੂੰ ਬੇਤਾਬਭਾਰਤੀ ਟੀਮ ਵਿਚ ਲੰਬੇ ਸਮੇਂ ਤੋਂ ਆਪਣੀ ਜਗ੍ਹਾ ਲਈ ਸੰਘਰਸ਼ ਕਰ ਰਹੇ ਖੱਬੇ ਹੱਥ ਦੇ ਬੱਲੇਬਾਜ਼ ਸੁਰੇਸ਼ ਰੈਨਾ ਨੇ ਸਈਅਦ ਮੁਸ਼ਤਾਕ ਅਲੀ ਟਰਾਫੀ ਵਿਚ ਬੀਤੇ ਸੋਮਵਾਰ ਨੂੰ ਬੰਗਾਲ ਨਾਲ ਹੋਏ ਟੀ-20 ਮੁਕਾਬਲੇ ਵਿਚ ਸ਼ਾਨਦਾਰ ਸੈਂਕੜੀਏ ਪਾਰੀ ਖੇਡ ਕੇ ਆਪਣੀ ਵਾਪਸੀ ਦੇ ਸੰਕੇਤ ਦਿੱਤੇ ਹਨ। ਸੁਰੇਸ਼ ਰੈਨਾ ਨੇ 50 ਗੇਂਦਾਂ ਵਿਚ ਆਪਣਾ ਸੈਂਕੜਾ ਪੂਰਾ ਕੀਤਾ ਅਤੇ ਕੁਲ 59 ਗੇਂਦਾਂ ਵਿਚ ਅਜੇਤੂ 126 ਦੌੜਾਂ ਦੀ ਪਾਰੀ ਖੇਡੀ ਹੈ। ਉਨ੍ਹਾਂ ਦੀ ਇਸ ਵਧੀਆ ਪਾਰੀ ਦੇ ਬਦੌਲਤ ਉੱਤਰ ਪ੍ਰਦੇਸ਼ ਨੇ 3 ਵਿਕਟਾਂ ਗੁਆ ਕੇ 20 ਓਵਰਾਂ ਵਿਚ 235 ਦੌੜਾਂ ਦਾ ਸਕੋਰ ਬਣਾਇਆ ਹੈ।