ਸਾਊਥ ਅਫਰੀਕਾ ਖਿਲਾਫ ਤੀਸਰੇ ਟੈਸਟ ਮੈਚ ਤੋਂ ਪਹਿਲਾਂ ਟੀਮ ਇੰਡੀਆ ਲਈ ਬੁਰੀ ਖਬਰ ਸਾਹਮਣੇ ਆ ਰਹੀ ਹੈ। ਸਲਾਮੀ ਬੱਲੇਬਾਜ਼ ਕੇ.ਐੱਲ. ਰਾਹੁਲ ਨੈੱਟ ਪ੍ਰੈਕਟਿਸ ਦੌਰਾਨ ਇਸ਼ਾਂਤ ਸ਼ਰਮਾ ਦੀ ਗੇਂਦ ਉੱਤੇ ਜ਼ਖਮੀ ਹੋ ਗਏ। ਗੇਂਦ ਸਿੱਧੇ ਉਨ੍ਹਾਂ ਦੇ ਗੋਡੇ ਉੱਤੇ ਲੱਗੀ, ਜਿਸਦੇ ਚਲਦੇ ਰਾਹੁਲ ਦਰਦ ਨਾਲ ਚੀਖਦੇ ਵੀ ਵਿਖੇ। ਹਾਲਾਂਕਿ ਅਜੇ ਇਹ ਸਪੱਸ਼ਟ ਨਹੀਂ ਹੋ ਸਕਿਆ ਹੈ ਕਿ ਉਨ੍ਹਾਂ ਦੀ ਸੱਟ ਕਿੰਨੀ ਗੰਭੀਰ ਹੈ ਪਰ ਇਹ ਗੱਲ ਸਾਫ਼ ਹੈ ਕਿ ਜੇਕਰ ਰਾਹੁਲ ਤੀਸਰੇ ਟੈਸਟ ਵਿਚ ਨਹੀਂ ਖੇਡਦੇ ਤਾਂ ਟੀਮ ਇੰਡੀਆ ਦੀਆਂ ਮੁਸ਼ਕਲਾਂ ਵਿਚ ਹੋਰ ਵਾਧਾ ਹੋ ਸਕਦਾ ਹੈ।
ਅਜਿਹਾ ਹੈ ਰਾਹੁਲ ਦਾ ਪ੍ਰਦਰਸ਼ਨ
ਅਜਿਹਾ ਹੈ ਰਾਹੁਲ ਦਾ ਪ੍ਰਦਰਸ਼ਨ
2-0 ਨਾਲ ਅਫਰੀਕਾ ਪਹਿਲਾਂ ਹੀ ਅੱਗੇ