ਇਹ ਹਨ ਉਹ ਕ੍ਰਿਕਟਰ ਜਿਨ੍ਹਾਂ ਨੇ ਬਾਲੀਵੁੱਡ ਅਦਾਕਾਰਾਂ ਨੂੰ ਬਣਾਇਆ ਆਪਣਾ ਹਮਸਫ਼ਰ

ਖ਼ਬਰਾਂ, ਖੇਡਾਂ

ਹਰਭਜਨ ਸਿੰਘ ਅਤੇ ਗੀਤਾ ਬਸਰਾ:

ਹਰਭਜਨ ਸਿੰਘ ਅਤੇ ਗੀਤਾ ਬਸਰਾ:

ਹਰਭਜਨ ਸਿੰਘ ਅਤੇ ਗੀਤਾ ਬਸਰਾ:

ਹਰਭਜਨ ਸਿੰਘ ਅਤੇ ਗੀਤਾ ਬਸਰਾ:

ਯੁਵਰਾਜ ਸਿੰਘ ਅਤੇ ਹੇਜਲ ਕੀਚ:

ਹਰਭਜਨ ਸਿੰਘ ਅਤੇ ਗੀਤਾ ਬਸਰਾ:

ਯੁਵਰਾਜ ਸਿੰਘ ਅਤੇ ਹੇਜਲ ਕੀਚ:

‘ਅੱਜ ਅਸੀਂ ਇੱਕ - ਦੂਜੇ ਨਾਲ ਜਿੰਦਗੀ ਭਰ ਸਾਥ ਨਿਭਾਉਣ ਦਾ ਬਚਨ ਕੀਤਾ। ਸਾਨੂੰ ਇਸ ਖਬਰ ਨੂੰ ਤੁਹਾਡੇ ਨਾਲ ਸ਼ੇਅਰ ਕਰਨ ਦੀ ਬੇਹੱਦ ਖੁਸ਼ੀ ਹੋ ਰਹੀ ਹੈ। ਸਾਡੇ ਪਰਿਵਾਰ, ਫੈਨਸ ਅਤੇ ਸ਼ੁੱਭ ਚਿੰਤਕਾਂ ਦੇ ਪਿਆਰ ਅਤੇ ਸਾਥ ਨੇ ਸਾਡੇ ਇਸ ਦਿਨ ਨੂੰ ਹੋਰ ਖਾਸ ਬਣਾ ਦਿੱਤਾ। ਸਾਡੇ ਨਾਲ ਜੁੜਣ ਲਈ ਤੁਹਾਡੇ ਸਾਰੇ ਲੋਕਾਂ ਦਾ ਧੰਨਵਾਦ।’ ਇਹ ਸ਼ਬਦ ਹਨ ਵਿਰਾਟ ਕੋਹਲੀ ਅਤੇ ਅਨੁਸ਼ਕਾ ਸ਼ਰਮਾ ਦੇ, ਜੋ ਉਨ੍ਹਾਂ ਨੇ ਇੱਕ ਦੂਜੇ ਨੂੰ ਆਪਣਾ ਜੀਵਨ ਸਾਥੀ ਚੁਣਨ ਦੇ ਬਾਅਦ ਕਹੇ। 11 ਦਸੰਬਰ ਨੂੰ ਇਟਲੀ ਵਿੱਚ ਟੀਮ ਇੰਡੀਆ ਦੇ ਕਪਤਾਨ ਵਿਰਾਟ ਕੋਹਲੀ ਅਤੇ ਬਾਲੀਵੁੱਡ ਦੀ ਸੁਪਰਸਟਾਰ ਅਨੁਸ਼ਕਾ ਸ਼ਰਮਾ ਇੱਕ ਦੂਜੇ ਦੇ ਨਾਲ ਵਿਆਹ ਦੇ ਬੰਧਨ ਵਿੱਚ ਬੰਧ ਗਏ।