IPL 11: ਕਿੱਥੋਂ ਖੇਡਣਗੇ ਧੋਨੀ - ਯੁਵਰਾਜ, ਦੇਖੋ 8 ਟੀਮਾਂ ਦੀ ਪੂਰੀ ਲਿਸਟ

ਖ਼ਬਰਾਂ, ਖੇਡਾਂ

ਆਈ.ਪੀ.ਐੱਲ. ਦੇ 11ਵੇਂ ਸੀਜ਼ਨ ਲਈ ਆਕਸ਼ਨ ਪ੍ਰਕਿਰਿਆ ਪੂਰੀ ਹੋ ਚੁੱਕੀ ਹੈ। 27-28 ਜਨਵਰੀ ਨੂੰ ਬੈਂਗਲੁਰੂ ਵਿਚ ਹੋਏ ਆਕਸ਼ਨ ਵਿਚ ਕੁਲ 169 ਖਿਡਾਰੀ ਵਿਕੇ, ਜਦੋਂ ਕਿ 18 ਖਿਡਾਰੀ ਫਰੈਂਚਾਇਜੀ ਟੀਮਾਂ ਨੇ ਪਹਿਲਾਂ ਹੀ ਰਿਟੇਨ ਕਰ ਲਏ ਸਨ। 2018 ਵਿਚ ਹੁਣ ਕੁਲ 187 ਖਿਡਾਰੀ ਦੋ ਮਹੀਨੇ ਤੱਕ ਆਈ.ਪੀ.ਐੱਲ. ਵਿਚ ਖੇਡਦੇ ਨਜ਼ਰ ਆਉਣਗੇ। 6 ਅਪ੍ਰੈਲ ਨੂੰ ਟੂਰਨਾਮੈਂਟ ਦੀ ਓਪਨਿੰਗ ਸੈਰੇਮਨੀ ਹੋਵੇਗੀ, ਜਦੋਂ ਕਿ 7 ਅਪ੍ਰੈਲ ਤੋਂ ਮੈਚ ਖੇਡੇ ਜਾਣਗੇ। ਇਸ ਵਾਰ ਗੇਂਦਬਾਜ਼ ਜੈ ਦੇਵ ਉਨਾਦਕਟ ਜਿੱਥੇ ਸਭ ਤੋਂ ਮਹਿੰਗੇ ਇੰਡੀਅਨ ਬਣ ਕੇ ਉਭਰੇ ਉਥੇ ਹੀ, ਸਭ ਤੋਂ ਮਹਿੰਗੇ ਖਿਡਾਰੀ ਇਕ ਵਾਰ ਫਿਰ ਇੰਗਲਿਸ਼ ਆਲਰਾਊਂਡਰ ਬੇਨ ਸਟੋਕਸ ਰਹੇ। ਜਾਣੋ ਕਿਸ ਟੀਮ ਨੇ ਕਿਸ ਖਿਡਾਰੀ ਨੂੰ ਖਰੀਦਿਆ-

ਚੇਨਈ ਸੁਪਰ ਕਿੰਗਸ- ਕਪਤਾਨ: ਐੱਮ.ਐੱਸ. ਧੋਨੀ