ਜਹੀਰ ਤੇ ਸਾਗਰਿਕਾ ਦੇ ਵਿਆਹ ਦੀ ਤਾਰੀਕ ਹੋਈ ਤੈਅ, ਸਾਗਰਿਕਾ ਨੂੰ ਪਹਿਲੇ ਗਿਫਟ 'ਚ ਮਿਲਿਆ ਸੀ ਇਹ

ਖ਼ਬਰਾਂ, ਖੇਡਾਂ

ਜਹੀਰ ਨੇ ਇਹ ਦਿੱਤਾ ਸੀ ਪਹਿਲਾ ਗਿਫਟ

ਸਬਿਅਸਾਚੀ ਮੁਖਰਜੀ ਕਰਨਗੇ ਡਰੈਸ ਤਿਆਰ

ਅੰਦਾਜਾ ਨਹੀਂ ਸੀ ਕਦੋਂ ਪਿਆਰ ਹੋਇਆ

ਮੁੰਬਈ: ਸਾਲ ਦੀ ਸ਼ੁਰੂਆਤ ਵਿੱਚ ਮੰਗਣੀ ਕਰ ਚੁੱਕੇ ਕ੍ਰਿਕਟਰ ਜਹੀਰ ਖਾਨ ਅਤੇ ਫਿਲਮ ਚਕ ਦੇ ਇੰਡੀਆ ਵਿੱਚ ਕੰਮ ਕਰ ਚੁੱਕੀ ਸਾਗਰਿਕਾ ਘਾਟਗੇ 27 ਨਵੰਬਰ ਨੂੰ ਵਿਆਹ ਦੇ ਬੰਧਨ ਵਿੱਚ ਬੱਝਣ ਜਾ ਰਹੇ ਹਨ। ਜਾਣਕਾਰੀ ਮੁਤਾਬਕ ਦੋਵੇਂ ਕੋਰਟ ਵਿਆਹ ਕਰਨਗੇ ਜਿਸਦੇ ਬਾਅਦ ਪੁਣੇ ਅਤੇ ਮੁੰਬਈ ਵਿੱਚ ਦੋਸਤਾਂ ਅਤੇ ਪਰਿਵਾਰ ਲਈ ਪਾਰਟੀ ਦਿੱਤੀ ਜਾਵੇਗੀ।

ਜਹੀਰ ਨੇ ਇਹ ਦਿੱਤਾ ਸੀ ਪਹਿਲਾ ਗਿਫਟ