ਕਪਿਲ ਦੇਵ ਨੇ ਬੰਨ੍ਹੇ ਭੁਵਨੇਸ਼ਵਰ ਦੀਆਂ ਸਿਫ਼ਤਾਂ ਦੇ ਪੁਲ਼

ਖ਼ਬਰਾਂ, ਖੇਡਾਂ

ਭੁਵਨੇਸ਼ਵਰ ਦੀ ਗੇਂਦਬਾਜ਼ੀ ਤੋਂ ਪ੍ਰਭਾਵਿਤ ਹੋਏ ਕਪਿਲ ਦੇਵ

ਭੁਵਨੇਸ਼ਵਰ ਦੀ ਗੇਂਦਬਾਜ਼ੀ ਤੋਂ ਪ੍ਰਭਾਵਿਤ ਹੋਏ ਕਪਿਲ ਦੇਵ

ਭੁਵਨੇਸ਼ਵਰ ਦੀ ਗੇਂਦਬਾਜ਼ੀ ਤੋਂ ਪ੍ਰਭਾਵਿਤ ਹੋਏ ਕਪਿਲ ਦੇਵ

ਭੁਵਨੇਸ਼ਵਰ ਦੀ ਗੇਂਦਬਾਜ਼ੀ ਤੋਂ ਪ੍ਰਭਾਵਿਤ ਹੋਏ ਕਪਿਲ ਦੇਵ

ਕਪਿਲ ਦੇਵ ਦੀ ਗਿਣਤੀ ਭਾਰਤ ਹੀ ਨਹੀਂ ਵਿਸ਼ਵ ਦੇ ਸਭ ਤੋਂ ਵਧੀਆ ਸਵਿੰਗ ਗੇਂਦਬਾਜਾਂ ਵਿਚ ਕੀਤੀ ਜਾਂਦੀ ਰਹੀ ਹੈ। ਉਨ੍ਹਾਂ ਦੀ ਬਾਹਰ ਜਾਂਦੀ ਗੇਂਦ ਅਕਸਰ ਹੀ ਬੱਲੇਬਾਜਾਂ ਨੂੰ ਕਾਫ਼ੀ ਪ੍ਰੇਸ਼ਾਨ ਕਰਦੀ ਸੀ ਪਰ ਆਪਣੇ ਆਪ ਕਪਿਲ ਮੰਨਦੇ ਹਨ ਕਿ ਭੁਵਨੇਸ਼ਵਰ ਦੀ ਤਰ੍ਹਾਂ ਗੇਂਦਬਾਜੀ ਕਰਨ ਵਿਚ ਸਾਲਾਂ ਲੱਗ ਜਾਂਦੇ।

ਸਾਊਥ ਅਫਰੀਕਾ ਦੇ ਖਿਲਾਫ ਪਹਿਲੇ ਟੀ 20 ਮੁਕਾਬਲੇ ਵਿਚ ਭੁਵਨੇਸ਼ਵਰ ਨੇ ਪੰਜ ਵਿਕਟ ਲੈ ਕੇ ਭਾਰਤ ਦੀ ਜਿੱਤ ਵਿਚ ਸਭ ਤੋਂ ਵੱਡਾ ਯੋਗਦਾਨ ਦਿੱਤਾ। ਭੁਵੀ ਭਾਰਤ ਤੋਂ ਟੀ 20 ਵਿਚ ਪੰਜ ਵਿਕਟ ਲੈਣ ਵਾਲੇ ਪਹਿਲੇ ਗੇਂਦਬਾਜ ਬਣੇ। ਉਨ੍ਹਾਂ ਨੂੰ ਇਸ ਸ਼ਾਨਦਾਰ ਗੇਂਦਬਾਜੀ ਲਈ ਮੈਨ ਆਫ ਦ ਮੈਚ ਵੀ ਚੁਣਿਆ ਗਿਆ।