ਸਚਿਨ ਨੇ ਵੀਰੂ ਨੂੰ ਬਰਥਡੇ 'ਤੇ ਕਿਉਂ ਕੀਤਾ ਉਲਟੇ ਢੰਗ ਨਾਲ ਵਿਸ਼ ?

ਖ਼ਬਰਾਂ, ਖੇਡਾਂ

ਨਵੀਂ ਦਿੱਲੀ: ਟੀਮ ਇੰਡੀਆ ਦੇ ਸਾਬਕਾ ਵਿਸਫੋਟਕ ਸਲਾਮੀ ਬੱਲੇਬਾਜ ਵੀਰੇਂਦਰ ਸਹਿਵਾਗ ਅੱਜ ਆਪਣਾ 39ਵਾਂ ਜਨਮਦਿਨ ਮਨਾ ਰਹੇ ਹਨ। ਇਸ ਮੌਕੇ ਉੱਤੇ ਸਹਿਵਾਗ ਨੂੰ ਕ੍ਰਿਕਟ ਜਗਤ ਦੇ ਨਾਮੀ ਦਿੱਗਜ ਆਪਣੀ ਸ਼ੁੱਭਕਾਮਨਾਵਾਂ ਦੇ ਰਹੇ ਹਨ ਅਤੇ ਸ਼ੁੱਭਕਾਮਨਾਵਾਂ ਦੇ ਨਾਲ ਉਹ ਇਹ ਵੀ ਦੱਸ ਰਹੇ ਹਨ ਕਿ ਵੀਰੂ ਅੱਜ ਵੀ ਉਨ੍ਹਾਂ ਨੂੰ ਕਿਸ ਲਈ ਯਾਦ ਹਨ। ਪਰ ਜਨਮਦਿਨ ਦੀ ਸਭ ਤੋਂ ਖਾਸ ਸ਼ੁੱਭਕਾਮਨਾਵਾਂ ਉਨ੍ਹਾਂ ਨੂੰ ਆਪਣੇ ਆਦਰਸ਼ ਸਚਿਨ ਤੇਂਦੁਲਕਰ ਤੋਂ ਮਿਲੀ ਹੈ।