ਸਟਾਰ ਕ੍ਰਿਕਟਰ ਸੁਰੇਸ਼ ਰੈਨਾ ਬਣੇ 'ਰੌਕ ਸਟਾਰ'

ਖ਼ਬਰਾਂ, ਖੇਡਾਂ

ਟੀਮ ਇੰਡੀਆ ਦੇ ਸਟਾਰ ਕ੍ਰਿਕਟਰ ਸੁਰੇਸ਼ ਰੈਨਾ ਇਨ੍ਹੀਂ ਦਿਨੀਂ ਸੰਗੀਤ 'ਚ ਆਪਣਾ ਹੱਥ ਅਜ਼ਮਾ ਰਹੇ ਹਨ। ਰੈਨਾ ਨੇ ਸੋਸ਼ਲ ਮੀਡੀਆ ‘ਤੇ ਵੀਡੀਓ ਜਾਰੀ ਕਰਕੇ ਟੀਜ਼ਰ ਰਿਲੀਜ਼ ਕੀਤਾ ਹੈ। ਗਾਣੇ ਦੇ ਬੋਲ ‘ਸਪਨੋਂ ਕੇ ਨਨਿਹਾਲ ਮੇਂ’ ਹਨ। ਇਸ ਵੀਡੀਓ ਵਿਚ ਰੈਨਾ ਨਾਲ ਉਸ ਦੀ ਪਤਨੀ ਪ੍ਰਿਅੰਕਾ ਵੀ ਨਜ਼ਰ ਆ ਰਹੀ ਹੈ।

https://youtu.be/DfwRU8nCqYQ