ਸਿੰਗਰ ਗੁਰਦਾਸ ਮਾਨ ਦਾ ਖੁਲਾਸਾ - ਮੈਂ ਤਾਂ ਵਿਰਾਟ ਅਨੁਸ਼ਕਾ 'ਤੇ ਪਿਆਰ ਵਰਸਾਉਣ ਗਿਆ ਸੀ ਪਰ ਉੱਥੇ ਸਭ ਉਲਟਾ ਹੋ ਗਿਆ

ਖ਼ਬਰਾਂ, ਖੇਡਾਂ

ਇਟਲੀ ਵਿੱਚ ਵਿਆਹ ਅਤੇ ਫਿਨਲੈਂਡ ਵਿੱਚ ਹਨੀਮੂਨ ਦੇ ਬਾਅਦ ਬਾਲੀਵੁੱਡ ਐਕਟਰੈਸ ਅਨੁਸ਼ਕਾ ਸ਼ਰਮਾ ਅਤੇ ਵਿਰਾਟ ਕੋਹਲੀ ਨੇ 21 ਦਸੰਬਰ ਨੂੰ ਨਵੀਂ ਦਿੱਲੀ ਵਿੱਚ ਗਰੈਂਡ ਰਿਸੈਪਸ਼ਨ ਰੱਖਿਆ ਸੀ। ਇਸ ਲਵ ਬਰਡ ਦੇ ਕਰੀਬੀਆਂ ਦੇ ਇਲਾਵਾ ਰਿਸੈਪਸ਼ਨ ਵਿੱਚ ਪੀਐਮ ਮੋਦੀ ਨੇ ਵੀ ਸ਼ਿਰਕਤ ਕੀਤੀ। ਜਿੱਥੇ ਇਟਲੀ ਵਿੱਚ ਹੋਏ ਵਿਆਹ ਨੂੰ ਮੀਡੀਆ ਦੀਆਂ ਨਜਰਾਂ ਤੋਂ ਦੂਰ ਰੱਖਿਆ ਗਿਆ ਸੀ, ਉਥੇ ਹੀ ਦਿੱਲੀ ਵਿੱਚ ਹੋਏ ਰਿਸੈਪਸ਼ਨ ਵਿੱਚ ਇਸਤੋਂ ਉਲਟ ਹੋਇਆ।