ਬਾਲੀਵੁੱਡ ਅਦਾਕਾਰਾ ਕਰੀਨਾ ਕਪੂਰ ਖਾਨ ਨੇ ਵੀਰਵਾਰ ਨੂੰ ਆਪਣਾ ਜਨਮ ਦਿਨ ਮਨਾਇਆ। 37 ਸਾਲਾਂ ਦੀ ਹੋਈ ਕਰੀਨਾ ਕਪੂਰ ਨੇ ਕ੍ਰਿਕਟ ਨੂੰ ਲੈ ਕੇ ਵੱਡਾ ਖੁਲਾਸਾ ਕੀਤਾ। ਬਾਲੀਵੁੱਡ ਦੀ ਮਸ਼ਹੂਰ ਅਭਿਨੇਤਰੀ ਕਰੀਨਾ ਕਪੂਰ ਪਟੌਦੀ ਖਾਨਦਾਨ ਦੀ ਨੂੰਹ ਹੈ। ਕਰੀਨਾ ਨੇ ਹਾਲ ਹੀ 'ਚ ਇਕ ਕਾਨਫਰੰਸ 'ਚ ਆਪਣੇ ਪਸੰਦੀਦਾ ਕ੍ਰਿਕਟ ਦਾ ਖੁਲਾਸਾ ਕੀਤਾ।
ਧੋਨੀ ਨਹੀਂ ਵਿਰਾਟ ਹਨ ਕਰੀਨਾ ਦੇ ਫੇਵਰਟ
ਦੱਸ ਦਈਏ ਕਿ ਕਰੀਨਾ ਦੇ ਪਸੰਦੀਦਾ ਕ੍ਰਿਕਟਰ ਮਹਿੰਦਰ ਸਿੰਘ ਧੋਨੀ ਨਹੀਂ ਜਦੋਂ ਕਿ ਭਾਰਤੀ ਟੀਮ ਦੇ ਮੌਜੂਦਾ ਕਪਤਾਨ ਵਿਰਾਟ ਕੋਹਲੀ ਹਨ। ਜਿਕਰੇਯੋਗ ਹੈ ਕਿ ਵਿਰਾਟ ਕੋਹਲੀ ਅਤੇ ਅਨੁਸ਼ਕਾ ਸ਼ਰਮਾ ਦਾ ਰਿਸ਼ਤਾ ਦੁਨੀਆ ਭਰ 'ਚ ਚਰਚਾ ਦਾ ਵਿਸ਼ਾ ਹੈ। ਇਸ ਦੌਰਾਨ ਵਿਰਾਟ ਕੋਹਲੀ ਵੀ ਬਾਲੀਵੁੱਡ ਨਾਲ ਜੁੜੇ ਹੋਏ ਸ਼ਖਸ ਮੰਨੇ ਜਾਂਦੇ ਹਨ।
ਧੋਨੀ ਨਹੀਂ ਵਿਰਾਟ ਹਨ ਕਰੀਨਾ ਦੇ ਫੇਵਰਟਧੋਨੀ ਨਹੀਂ ਵਿਰਾਟ ਹਨ ਕਰੀਨਾ ਦੇ ਫੇਵਰਟਧੋਨੀ ਨਹੀਂ ਵਿਰਾਟ ਹਨ ਕਰੀਨਾ ਦੇ ਫੇਵਰਟਧੋਨੀ ਨਹੀਂ ਵਿਰਾਟ ਹਨ ਕਰੀਨਾ ਦੇ ਫੇਵਰਟ
ਵਿਰਾਟ ਅਗਲਾ ਸਚਿਨ ਹੈ: ਕਰੀਨਾ
ਵਿਰਾਟ ਅਗਲਾ ਸਚਿਨ ਹੈ: ਕਰੀਨਾ
ਵਿਰਾਟ ਅਗਲਾ ਸਚਿਨ ਹੈ: ਕਰੀਨਾ
ਵਿਰਾਟ ਅਗਲਾ ਸਚਿਨ ਹੈ: ਕਰੀਨਾ
ਵਿਰਾਟ ਅਗਲਾ ਸਚਿਨ ਹੈ: ਕਰੀਨਾ
ਵਿਰਾਟ ਅਗਲਾ ਸਚਿਨ ਹੈ: ਕਰੀਨਾ
ਵਿਰਾਟ ਅਗਲਾ ਸਚਿਨ ਹੈ: ਕਰੀਨਾਕ੍ਰਿਕਟਰ ਖਾਨਦਾਨ ਨਾਲ ਤਾਲੁਕ ਰੱਖਦੀ ਹੈ ਕਰੀਨਾ