ਖੇਡਾਂ
IPL 2024 : ਦਿੱਲੀ ਕੈਪੀਟਲਜ਼ ਨੇ ਗੁਜਰਾਤ ਟਾਈਟਨਜ਼ ’ਤੇ 6 ਵਿਕਟਾਂ ਨਾਲ ਆਸਾਨ ਜਿੱਤ ਦਰਜ ਕੀਤੀ
ਸੀਜ਼ਨ ਦੀ ਤੀਜੀ ਜਿੱਤ ਨਾਲ ਅੰਕ ਤਾਲਿਕਾ ’ਚ ਪੁੱਜਾ 6ਵੇਂ ਨੰਬਰ ’ਤੇ
ਟਾਈਮ ਮੈਗਜ਼ੀਨ ਦੇ 100 ਸੱਭ ਤੋਂ ਪ੍ਰਭਾਵਸ਼ਾਲੀ ਲੋਕਾਂ ’ਚ ਸ਼ਾਮਲ ਹੋਈ ਭਲਵਾਨ ਸਾਕਸ਼ੀ ਮਲਿਕ
ਔਰਤ ਭਲਵਾਨਾਂ ਦੇ ਕਥਿਤ ਜਿਨਸੀ ਸੋਸ਼ਣ ਵਿਰੁਧ WFI ਦੇ ਸਾਬਕਾ ਪ੍ਰਧਾਨ ਬ੍ਰਿਜ ਭੂਸ਼ਣ ਸ਼ਰਨ ਸਿੰਘ ਵਿਰੁਧ ਉਨ੍ਹਾਂ ਦੀ ਲੜਾਈ ਲਈ ਸੂਚੀ ’ਚ ਸ਼ਾਮਲ ਕੀਤਾ ਗਿਆ
Indian men's Hockey team : ਹੁਣ ਤੋਂ ਹਰ ਅਭਿਆਸ ਸੈਸ਼ਨ ਜ਼ਰੂਰੀ, ਹਾਕੀ ਕਪਤਾਨ ਨੇ ਕਿਹਾ ਓਲੰਪਿਕ ਦੇ 100 ਦਿਨ ਬਾਕੀ
Indian men's Hockey team : ਹਰਮਨਪ੍ਰੀਤ ਨੇ ਕਿਹਾ ਕਿ ਪੈਰਿਸ ’ਚ ਟੋਕੀਓ ਨਤੀਜੇ ’ਚ ਸੁਧਾਰ ਕਰਨਾ ਚਾਹੁੰਦੇ
Paris Olympics 2024 : ਪੈਰਿਸ ਓਲੰਪਿਕ ਦਾ 100 ਦਿਨਾਂ ਦੀ ਉਲਟੀ ਗਿਣਤੀ ਸ਼ੁਰੂ, ਖੇਡਾਂ ਦੀ ਵਿਰਾਸਤ ਨੂੰ ਕਾਇਮ ਰੱਖਣ 'ਤੇ ਜ਼ੋਰ
Paris Olympics 2024 : ਨੌਜਵਾਨ ਪੈਰਿਸ ਦੇ ਬਾਹਰੀ ਇਲਾਕੇ ’ਚ ਓਲੰਪਿਕ ਅਤੇ ਪੈਰਾਲੰਪਿਕ ਖੇਡਾਂ ਦੇ ਖ਼ਤਮ ਹੋਣ ਦੀ ਉਡੀਕ ਕਰ ਰਹੇ
ਅਪਣੀ IPL ਮੁਹਿੰਮ ਨੂੰ ਮੁੜ ਲੀਹ ’ਤੇ ਲਿਆਉਣ ਲਈ ਮੈਦਾਨ ’ਚ ਉਤਰਨਗੇ ਪੰਜਾਬ ਕਿੰਗਜ਼ ਅਤੇ ਮੁੰਬਈ ਇੰਡੀਅਨਜ਼
ਛੇ-ਛੇ ਮੈਚਾਂ ਤੋਂ ਬਾਅਦ ਦੋਹਾਂ ਟੀਮਾਂ ਦੇ ਚਾਰ-ਚਾਰ ਅੰਕ ਹਨ
RCB ਦੇ ਮੈਕਸਵੈਲ ਨੇ IPL 2024 ਤੋਂ ‘ਮਾਨਸਿਕ ਅਤੇ ਸਰੀਰਕ’ ਬ੍ਰੇਕ ਲਿਆ, ਜਾਣੋ ਕਾਰਨ
ਮੈਕਸਵੈਲ ਦੇ ਕਰੀਅਰ ’ਚ ਇਹ ਦੂਜੀ ਵਾਰ ਹੈ ਜਦੋਂ ਉਨ੍ਹਾਂ ਮੁਕਾਬਲੇਬਾਜ਼ ਕ੍ਰਿਕਟ ਤੋਂ ਬਾਹਰ ਰਹਿਣ ਦਾ ਫੈਸਲਾ ਕੀਤਾ ਹੈ
Amanjot Kaur: ਮੁਹਾਲੀ ਦੀ ਅਮਨਜੋਤ ਕੌਰ ਨੂੰ ਭਾਰਤੀ ਮਹਿਲਾ ਕ੍ਰਿਕਟ ਟੀਮ 'ਚ ਮਿਲੀ ਥਾਂ
ਬੰਗਲਾਦੇਸ਼ 'ਚ ਖੇਡੇਗੀ ਟੀ-20 ਸੀਰੀਜ਼
IPL 2024: ਹੈਦਰਾਬਾਦ ਨੇ ਹਾਈ ਸਕੋਰਿੰਗ ਮੈਚ 25 ਦੌੜਾਂ ਨਾਲ ਜਿੱਤਿਆ, ਬੈਂਗਲੁਰੂ ਨੇ 287 ਦੇ ਜਵਾਬ ਵਿਚ 262 ਦੌੜਾਂ ਬਣਾਈਆਂ
ਆਰਸੀਬੀ ਨੇ ਦੂਜੀ ਪਾਰੀ ਵਿਚ ਵੀ 7 ਵਿਕਟਾਂ ਗੁਆ ਕੇ 262 ਦੌੜਾਂ ਬਣਾਈਆਂ ਪਰ ਮੈਚ ਹਾਰ ਗਿਆ।
ਇਸ ਵਾਰੀ ਓਲੰਪਿਕ ਖੇਡਾਂ ’ਚ ਵੇਖਣ ਨੂੰ ਮਿਲੇਗੀ ਵੱਡੀ ਤਬਦੀਲੀ, ਪਹਿਲੀ ਵਾਰੀ ਬਦਲਣ ਜਾ ਰਿਹੈ ਐਥਲੈਟਿਕ ਟਰੈਕ
ਪਹਿਲੀ ਵਾਰ ਓਲੰਪਿਕ ਟਰੈਕ ਇਸ ਵਾਰ ਜਾਮਣੀ ਰੰਗ ਦਾ ਹੋਵੇਗਾ
ਲਿਥੁਆਨੀਆ ਦੇ ਮਿਕੋਲਾ ਨੇ ਚੱਕਾ ਸੁੱਟਣ ਦਾ 38 ਸਾਲ ਪੁਰਾਣਾ ਰੀਕਾਰਡ ਤੋੜਿਆ
21 ਸਾਲ ਦੇ ਮਿਕੋਲਾਸ ਨੇ ਡਿਸਕ ਨੂੰ 243 ਫੁੱਟ 11 ਇੰਚ (74.35 ਮੀਟਰ) ਦੀ ਦੂਰੀ ’ਤੇ ਸੁੱਟ ਕੇ ਸਿਰਜਿਆ ਨਵਾਂ ਰੀਕਾਰਡ