Earthquakes : ਕੇਰਮਾਡੇਕ ਦੀਪ ਖੇਤਰ ’ਚ ਭੂਚਾਲ ਦੇ ਝਟਕੇ ਕੀਤੇ ਗਏ ਮਹਿਸੂਸ
Earthquakes : ਭੂਚਾਨ ਦਾ ਕੇਂਦਰ 29.19 ਡਿਗਰੀ ਦੱਖਣੀ ਅਤੇ 176.93 ਡਿਗਰੀ ਪੱਛਮੀ ਦੇਸ਼ਾਤਰ ’ਤੇ 35.0 ਕਿਮੀ ਦੀ ਗਹਿਰਾਈ ਨਿਧਾਰਤ ਕੀਤੀ ਗਈ
Earthquakes
Earthquakes : ਵਲਿੰਗਟਨ - ਨਿਊਜ਼ੀਲੈਂਡ ਦੇ ਕੇਰਮਾਡੇਕ ਟਾਪੂ ’ਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ । ਅਮਰੀਕਾ ਭੂ ਵਿਗਿਆਨੀ ਸਰਵੇਖਣ ਨੇ ਕਿਹਾ ਗਿਆ ਹੈ ਕਿ ਐਤਵਾਰ ਨੂੰ 0341 ਗ੍ਰੀਨਵਿਚ ਮੀਨ ਟਾਈਮ (ਜੀਐਮਟੀ) ’ਤੇ ਆਏ ਭੂਚਾਲ ਦੀ ਤੀਬਰਤਾ ਰਿਕਟਰ ਪੈਮਾਨੇ ’ਤੇ 5.2 ਡਿਗਰੀ ਮਾਪੀ ਗਈ।
ਭੂਚਾਨ ਦਾ ਕੇਂਦਰ 29.19 ਡਿਗਰੀ ਦੱਖਣੀ ਅਤੇ 176.93 ਡਿਗਰੀ ਪੱਛਮੀ ਦੇਸ਼ਾਤਰ ’ਤੇ 35.0 ਕਿਮੀ ਦੀ ਗਹਿਰਾਈ ਨਿਧਾਰਤ ਕੀਤੀ ਗਈ।
(For more news apart from Earthquakes felt in Kermadec Islands region News in Punjabi, stay tuned to Rozana Spokesman)