8 ਸਾਲ ਦੀ ਮਾਸੂਮ ਨੇ ਖੋਜ ਲਏ 18 ਐਸਟੀਰਾਇਡ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਬੱਚੀ ਬਣ ਗਈ ਦੁਨੀਆਂ ਦੀ ਸੱਭ ਤੋਂ ਛੋਟੀ ਖ਼ਗੋਲ ਵਿਗਿਆਨੀ

Innocent 8-year-old discovered 18 steroids

 

ਬ੍ਰਾਜ਼ੀਲ: ਜਿਸ ਉਮਰ ’ਚ ਬੱਚੇ ਪੜ੍ਹਨਾ ਸਿਖਦੇ ਹਨ ਉਸ ਉਮਰ ’ਚ ਇਹ ਬੱਚੀ ਦੁਨੀਆਂ ਦੀ ਸੱਭ ਤੋਂ ਛੋਟੀ ਖਗੋਲ ਵਿਗਿਆਨੀ ਮੰਨੀ ਜਾਣ ਲੱਗੀ ਹੈ। ਬ੍ਰਾਜ਼ੀਲ ਦੀ ਨਿਕੋਲ ਆਲਿਵੇਰਾ (Nicole Oliveira)  ਨੇ 8 ਸਾਲ ਦੀ ਉਮਰ ’ਚ ਦੁਨੀਆ ਦੀ ਸਭ ਤੋਂ ਛੋਟੀ ਖਗੋਲ ਵਿਗਿਆਨੀ (8-year-old Girl discovered 18 steroids ) ਦੇ ਰੂਪ ’ਚ ਪਛਾਣ ਬਣਾਈ ਹੈ।

ਹੋਰ ਵੀ ਪੜ੍ਹੋ:  UP ਸਰਕਾਰ ਦੀ ਪੰਜਾਬ ਦੇ CS ਨੂੰ ਚਿੱਠੀ, ਕਿਸੇ ਵੀ ਵਿਅਕਤੀ ਨੂੰ ਲਖੀਮਪੁਰ ਖੀਰੀ ਨਾ ਜਾਣ ਦਿੱਤਾ ਜਾਵੇ

 

ਏਨੀ ਛੋਟੀ ਉਮਰ ’ਚ ਉਨ੍ਹਾਂ ਨੇ ਨਾਸਾ ਦੇ ਇਕ ਪ੍ਰੋਗਰਾਮ ’ਚ ਹਿੱਸਾ ਲੈ ਕੇ ਕਈ ਐਸਟਿਰਾਈਡਸ ਖੋਜੇ, ਕਈ ਅੰਤਰਰਾਸ਼ਟਰੀ ਸੈਮੀਨਰ ਦਾ ਹਿੱਸਾ ਬਣੀ ਤੇ ਆਪਣੇ ਦੇਸ਼ ਦੇ ਵੱਡੇ ਵਿਗਿਆਨਿਕਾਂ ਨਾਲ ਮਿਲ ਚੁੱਕੀ ਹੈ। ਬ੍ਰਾਜ਼ੀਲ ਦੇ ਵਿਗਿਆਨ ਮੰਤਰਾਲੇ ਨਾਲ ਮਿਲ ਕੇ ਨਾਸਾ ਦੇ ਇਕ ਪ੍ਰੋਗਰਾਮ ਨੂੰ ਦੇਸ਼ ’ਚ ਚਲਾਇਆ ਹੈ ਜਿਸ ਦਾ ਨਾਂ ਹੈ ਐਸਟਿਰਾਈਡ (8-year-old Girl discovered 18 steroids ) ਹੰਟਰਸ।

 

 

ਇਸ ਪ੍ਰੋਗਰਾਮ ਤਹਿਤ ਨਾਸਾ ਨੌਜਵਾਨਾਂ ਨੂੰ ਮੌਕਾ ਦਿੰਦਾ ਹੈ ਕਿ ਉਹ ਖੁਦ ਸਪੇਸ ਨਾਲ ਜੁੜੀਆਂ ਨਵੀਂ ਕਾਢਾਂ ਕੱਢੇ। ਬੱਚੀ ਨੇ ਏਜੰਸੀ ਨਾਲ ਗੱਲ ਕਰਦੇ ਹੋਏ ਕਿਹਾ ਕਿ ਉਹ ਉਨ੍ਹਾਂ ਵੱਡੇ ਪੱਧਰਾਂ ਨੂੰ ਜਾਂ ਤਾਂ ਬ੍ਰਾਜ਼ੀਲ ਦੇ ਪ੍ਰਮੁੱਖ ਵਿਗਿਆਨੀਆਂ ਦਾ ਨਾਂ ਦੇਵੇਗੀ ਜਾਂ ਫਿਰ ਆਪਣੇ ਮਾਤਾ-ਪਿਤਾ ਦੇ ਨਾਂ ’ਤੇ ਐਸਟਿਰਾਇਡ ਦਾ (8-year-old Girl discovered 18 steroids ) ਨਾਂ ਰੱਖੇਗੀ।

 

  ਹੋਰ ਵੀ ਪੜ੍ਹੋ:  ਪੰਜਾਬ ਵਿਚ ਵੱਡਾ ਪ੍ਰਸ਼ਾਸਨਿਕ ਫੇਰਬਦਲ, 24 IAS ਤੇ 12 PCS ਅਧਿਕਾਰੀਆਂ ਦਾ ਹੋਇਆ ਤਬਾਦਲਾ  

 

ਫਿਲਹਾਲ ਬੱਚੀ ਦੁਆਰਾ ਖੋਜੇ ਗਏ ਐਸਟਿਰਾਇਡ ਦੀ ਪ੍ਰਮਾਣਿਕਤਾ ਦੀ ਜਾਂਚ ਨਹੀਂ ਹੋਈ ਪਰ ਜੇ ਜਾਂਚ ’ਚ ਪਾਇਆ ਜਾਂਦਾ ਹੈ ਕਿ ਉਸ ਦਾ ਦਾਅਵਾ ਸਹੀ ਤਕ ਉਹ ਅਧਿਕਾਰਿਤ ਰੂਪ ਨਾਲ ਐਸਟਿਰਾਇਡ ਲੱਭਣ ਵਾਲੀ ਦੁਨੀਆ ਦੀ ਸਭ ਤੋ ਘੱਟ ਉਮਰ ਦੀ ਇਨਸਾਨ ਬਣ ਖੋਜਕਾਰੀ (8-year-old Girl discovered 18 steroids ) ਬਣ ਜਾਵੇਗੀ। 

 

ਹੋਰ ਵੀ ਪੜ੍ਹੋ: UP ਪ੍ਰਸ਼ਾਸਨ ਦਾ ਆਦੇਸ਼, ਸੁਖਜਿੰਦਰ ਰੰਧਾਵਾ ਤੇ ਭੁਪੇਸ਼ ਬਘੇਲ ਨੂੰ ਲਖੀਮਪੁਰ ਨਾ ਆਉਣ ਦਿੱਤਾ ਜਾਵੇ