Social Media Ban News : 6 ਦਿਨਾਂ ਲਈ ਸੋਸ਼ਲ ਮੀਡੀਆ 'ਤੇ ਪਾਬੰਦੀ, ਜਾਣੋ ਕੀ ਹੈ ਵਜ੍ਹਾ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

Social Media Ban News :  ‘ਯੂਟਿਊਬ`, ‘ਵਟਸਐਪ’, ‘ਫੇਸਬੁੱਕ`, ‘ਇੰਸਟਾਗ੍ਰਾਮ ਤੇ ‘ਟਿਕਟਾਕ ’ਤੇ 13 ਤੋਂ 18 ਜੁਲਾਈ ਤਕ ਲਗਾਈ ਪਾਬੰਦੀ

Ban social media

Social Media Ban in Pakistan News : ਪਾਕਿਸਤਾਨ ਦੇ ਪੰਜਾਬ ਸੂਬੇ ਦੀ ਸਰਕਾਰ ਨੇ ਮੁਹੱਰਮ ਦੌਰਾਨ ‘ਨਫ਼ਰਤ ਫੈਲਾਉਣ ਵਾਲੀ ਸਮੱਗਰੀ' ਨੂੰ ਕੰਟਰੋਲ ਕਰਨ ਦੇ ਉਦੇਸ਼ ਨਾਲ ਸੋਸ਼ਲ ਮੀਡੀਆ ਪਲੇਟਫਾਰਮ ‘ਯੂਟਿਊਬ`, ‘ਵਟਸਐਪ’, ‘ਫੇਸਬੁੱਕ`, ‘ਇੰਸਟਾਗ੍ਰਾਮ ਤੇ ‘ਟਿਕਟਾਕ `ਤੇ 13 ਤੋਂ 18 ਜੁਲਾਈ ਤਕ ਪਾਬੰਦੀ ਲਾਉਣ ਦਾ ਫੈਸਲਾ ਕੀਤਾ ਹੈ।

ਇਹ ਵੀ ਪੜੋ:Delhi News : ਦਿੱਲੀ ਜਲ ਬੋਰਡ 'ਚ ‘ਘਪਲੇ' 'ਚ ਈ. ਡੀ. ਦੀ ਕਾਰਵਾਈ

 ਇਸ ਤੋਂ ਪਹਿਲਾਂ ਪੰਜਾਬ ਸੂਬਾਈ ਸਰਕਾਰ ਨੇ ‘ਐਕਸ’(ਪਹਿਲਾਂ ਟਵਿੱਟਰ) 'ਤੇ 4 ਮਹੀਨਿਆਂ ਤੋਂ ਵੱਧ ਸਮੇਂ ਲਈ ਪਾਬੰਦੀ ਲਾਈ ਹੋਈ ਸੀ। ਪੰਜਾਬ ਸਰਕਾਰ ਵਲੋਂ ਵੀਰਵਾਰ ਦੇਰ ਰਾਤ ਜਾਰੀ ਕੀਤੇ ਗਏ ਨੋਟੀਫਿਕੇਸ਼ਨ ਅਨੁਸਾਰ ਮੁੱਖ ਮੰਤਰੀ ਮਰੀਅਮ ਨਵਾਜ ਦੀ ਕਾਨੂੰਨ ਅਤੇ ਵਿਵਸਥਾ ਬਾਰੇ ਕੈਬਨਿਟ ਕਮੇਟੀ ਨੇ 12 ਕਰੋੜ ਅਬਾਦੀ ਵਾਲੇ ਸੂਬੇ 'ਤੇ ਇਹ ਪਾਬੰਦੀ ਲਾਉਣ ਦੀ ਸਿਫਾਰਸ਼ ਕੀਤੀ ਹੈ।

(For more news apart from Ban on social media for 6 days in Pakistan Punjab News in Punjabi, stay tuned to Rozana Spokesman)