Donald Trump ਨੇ ਰੂਸੀ ਤੇਲ ਖਰੀਦਦਾਰੀ ਨੂੰ ਲੈ ਕੇ ਭਾਰਤ 'ਤੇ ਲਗਾਇਆ 50 ਫੀਸਦ ਟੈਰਿਫ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

24 ਘੰਟੇ ਪਹਿਲਾਂ ਟਰੰਪ ਨੇ ਭਾਰਤ ਨੂੰ ਦਿੱਤੀ ਸੀ ਚਿਤਾਵਨੀ

Donald Trump imposes 50% tariff on India over Russian oil purchases

ਨਵੀਂ ਦਿੱਲੀ: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਰੂਸੀ ਤੇਲ ਖਰੀਦਦਾਰੀ ਨੂੰ ਲੈ ਕੇ ਭਾਰਤ 'ਤੇ 25% ਵਾਧੂ ਟੈਰਿਫ ਲਗਾਇਆ ਹੈ। 30 ਜੁਲਾਈ ਨੂੰ, ਟਰੰਪ ਨੇ ਭਾਰਤ 'ਤੇ 25% ਟੈਰਿਫ ਲਗਾਉਣ ਦਾ ਐਲਾਨ ਕੀਤਾ ਸੀ।  ਹੁਣ ਭਾਰਤ ਉੱਤੇ ਕੁਲ 50 ਫੀਸਦ ਟੈਰਿਫ ਲਗਾ ਦਿੱਤਾ ਹੈ।