ਕੈਨੇਡਾ ਦੀ PR ਲਈ ਅਪਣੇ ਖੇਤਰੀ (Regional) ਇਲਾਕਿਆਂ 'ਚ ਅਪਲਾਈ ਕਰਨਾ ਹੀ ਸਹੀ Option, ਜਾਣੋ ਕਿਉਂ

ਏਜੰਸੀ

ਖ਼ਬਰਾਂ, ਕੌਮਾਂਤਰੀ

 IELTS 'ਚੋਂ ਵੀ ਵੱਧ ਬੈਂਡ ਦੀ ਲੋੜ ਨਹੀਂ 

Applying for Canadian PR in your regional areas is the right option, know why

 

ਬਰੈਂਪਟਨ - ਕੈਨੇਡਾ ਸਭ ਦਾ ਮਨਪਸੰਦ ਦੇਸ਼ ਹੈ ਜਿੱਥੇ ਹਰ ਕੋਈ ਜਾਣਾ ਚਾਹੁੰਦਾ ਹੈ ਤੇ ਪੀਆਰ ਵੀ ਲੈਣਾ ਚਾਹੁੰਦਾ ਹੈ ਪਰ ਜੇ ਤੁਸੀਂ ਹੁਣ ਇਸ ਦੇਸ਼ ਦੀ ਪੀਆਰ ਲੈਣਾ ਚਾਹੁੰਦੇ ਹੋ ਤਾਂ ਅਪਣੇ ਸ਼ਹਿਰ ਤੋਂ ਬਾਹਰ ਵੀਜ਼ੇ ਲਈ ਅਪਲਾਈ ਕਰੋ ਤਾਂ ਜੋ ਤੁਹਾਨੂੰ ਜਲਦੀ ਤੋਂ ਜਲਦੀ ਵੀਜ਼ਾ ਮਿਲ ਸਕੇ ਤੇ ਤੁਸੀਂ ਕੈਨੇਡਾ ਜਾ ਕੇ ਪੀਆਰ ਵੀ ਜਲਦ ਲੈ ਸਕੋ। ਖਾਸ ਗੱਲ ਇਹ ਹੈ ਕਿ ਆਈਲੈਟਸ ਵਿਚੋਂ ਵੀ ਹੁਣ ਵੱਧ ਬੈਂਡ (ਜਾਣੀ ਕਿਸੇ ਵੀ ਮਡਿਊਲ 'ਚੋਂ 8,7,7,7) ਲੈਣ ਦੀ ਲੋੜ ਨਹੀਂ ਹੈ ਨਾ ਹੀ ਕੋਈ ਉੱਚ ਪੜ੍ਹਾਈ ਕਰਨ ਦੀ ਲੋੜ ਹੈ। ਕੈਨੇਡਾ ਸਰਕਾਰ ਨੇ ਹੋਰ ਵੀ ਕਈ ਆਫਰ ਦਿੱਤੇ ਹਨ ਜਿਵੇਂ ਕਿ ਸਰਕਾਰ ਨੇ ਨੌਕਰੀ ਦਾ ਐਲਾਨ ਵੀ ਕੀਤਾ ਹੈ।

ਸਰਕਾਰ ਨੇ ਪੇਂਡੂ ਇਲਾਕਿਆਂ ਦੀ ਤਰੱਕੀ ਕਰਵਾਉਣ ਲਈ ਲੋਕਾਂ ਨੂੰ ਕੈਨੇਡਾ ਵਿਚ ਨੌਕਰੀ ਦਾ ਆਫਰ ਦਿੱਤਾ ਹੈ, ਸਰਕਾਰ ਨੇ ਇਸ ਲਈ ਕੋਈ ਵੀ ਸ਼ਰਤ ਨਹੀਂ ਰੱਖੀ ਹੈ। ਕੈਨੇਡਾ ਦੀ ਸਰਕਾਰੀ ਵੈੱਬਸਾਈਟ ’ਤੇ ਕੈਨੇਡਾ ਤੋਂ ਬਾਹਰ ਰਹਿਣ ਵਾਲੇ ਲੋਕਾਂ ਲਈ ਨੌਕਰੀ ਅਪਲਾਈ ਕਰਨ ਦਾ ਮੌਕਾ ਹੈ। ਵਰਕਰਾਂ ਦੀ ਕਮੀ ਹੋਣ ਕਾਰਨ ਨੌਕਰੀ ਮਿਲਣ ਦੀ ਜ਼ਿਆਦਾ ਸੰਭਾਵਨਾ ਹੈ।  

ਦੇਖਿਆ ਜਾਵੇ ਤਾਂ ਕੋਰੋਨਾ ਕਾਲ ਦੌਰਾਨ ਦੇਸ਼ ਨੂੰ ਕਾਫ਼ੀ ਨੁਕਸਾਨ ਹੋਇਆ ਹੈ ਤੇ ਇਸ ਦੌਰਾਨ ਕਈ ਕਾਮੇ ਨੌਕਰੀ ਛੱਡ ਕੇ ਚਲੇ ਵੀ ਗਏ ਤੇ ਕਈਆਂ ਨੂੰ ਸਰਕਾਰ ਨੇ ਖੁਦ ਫਾਰਗ ਕਰ ਦਿੱਤਾ। ਜੇ ਤੁਸੀਂ ਵੀ ਸਰਕਾਰ ਦੀ ਇਸ ਆਫਰ ਦਾ ਲਾਭ ਲੈਣਾ ਚਾਹੁੰਦੇ ਹੋ ਤੇ ਕੈਨੇਡਾ ਵਿਚ ਨੌਕਰੀ ਕਰਨਾ ਚਾਹੁੰਦੇ ਹੋ ਤਾਂ ਜਲਦ ਤੋਂ ਜਲਦ ਇਸ ਨੰਬਰ 95019-55501 'ਤੇ ਸੰਪਰਕ ਕਰੋ ਤੇ ਕੈਨੇਡਾ ਵਿਚ ਨੌਕਰੀ ਕਰਨ ਦਾ ਮੌਕਾ ਪਾਓ। 

ਵੀਜ਼ਾ ਅਪਲਾਈ ਕਰਨ ਲਈ ਵੀ ਕੁੱਝ ਹਦਾਇਤਾਂ ਹਨ ਜਿਵੇਂ ਕਿ ਤੁਹਾਨੂੰ ਸਭ ਤੋਂ ਪਹਿਲਾਂ ਤਾਂ ਸਹੀ ਏਜੰਟ ਦੀ ਚੋਣ ਕਰਨੀ ਪਵੇਗੀ ਕਿਉਂਕਿ ਅੱਜ ਕੱਲ੍ਹ ਲੋਕ ਠੱਗੀ ਦਾ ਸ਼ਿਕਾਰ ਬਹੁਤ ਹੋ ਰਹੇ ਹਨ ਤੇ ਇਸੇ ਠੱਗੀ ਦੇ ਡਰ ਤੋਂ ਲੋਕ ਕਿਸੇ ਵੀ ਏਜੰਟ 'ਤੇ ਭਰੋਸਾ ਨਹੀਂ ਕਰ ਰਹੇ ਪਰ ਤੁਹਾਨੂੰ ਹੁਣ ਘਬਰਾਉਣ ਦੀ ਲੋੜ ਨਹੀਂ ਹੈ ਤੁਸੀਂ ਇਸ ਨੰਬਰ 95019-55501 'ਤੇ ਸੰਪਰਕ ਕਰ ਕੇ ਵੀਜ਼ਾ ਅਪਲਾਈ ਕਰਨ ਸਬੰਧੀ ਅਪਣੇ ਸਾਰੇ ਸਵਾਲਾਂ ਦੇ ਜਵਾਬ ਪਾ ਸਕਦੇ ਹੋ।