ਭਾਰਤੀ-ਅਮਰੀਕੀ ਭਾਈਚਾਰੇ ਦੇ ਸੀਨੀਅਰ ਪੱਤਰਕਾਰ ਦੀ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਭਾਰਤੀ-ਅਮਰੀਕੀ ਭਾਈਚਾਰੇ ਨੇ ਕੋਰੋਨਾ ਵਾਇਰਸ ਨਾਲ ਸੀਨੀਅਰ ਪੱਤਰਕਾਰ ਬ੍ਰਹਮਾ ਕੰਚੀਬੋਟਲਾ ਦੀ ਮੌਤ ਉਤੇ ਸ਼ੌਕ ਜਤਾਇਆ। ਕੰਚੀਬੋਟਲਾ (66) ਨੂੰ ਕੋਰੋਨਾ

File Photo

ਵਾਸ਼ਿੰਗਟਨ : ਭਾਰਤੀ-ਅਮਰੀਕੀ ਭਾਈਚਾਰੇ ਨੇ ਕੋਰੋਨਾ ਵਾਇਰਸ ਨਾਲ ਸੀਨੀਅਰ ਪੱਤਰਕਾਰ ਬ੍ਰਹਮਾ ਕੰਚੀਬੋਟਲਾ ਦੀ ਮੌਤ ਉਤੇ ਸ਼ੌਕ ਜਤਾਇਆ। ਕੰਚੀਬੋਟਲਾ (66) ਨੂੰ ਕੋਰੋਨਾ ਵਾਇਰਸ ਨਾਲ 6 ਅਪ੍ਰੈਲ ਨੂੰ ਮੌਤ ਹੋ ਗਈ। ਪ੍ਰਧਾਨ ਮੰਤਰੀ ਮੋਦੀ ਨੇ ਭਾਰਤ-ਅਮਰੀਕੀ ਪੱਤਰਕਾਰ ਬ੍ਰਹਮਾ ਕੰਚੀਬੋਟਲਾ ਦੀ ਮੌਤ 'ਤੇ ਸ਼ੌਕ ਜਤਾਉਦਾਇਆਂ ਕਿਹਾ ਕਿ ਉਨ੍ਹਾਂ ਨੂੰ ਉਨ੍ਹਾਂ ਦੇ ਕੰਮ ਲਈ ਹਮੇਸ਼ਾ ਯਾਦ ਰੱਖਿਆ ਜਾਵੇਗਾ। ਪ੍ਰਧਾਨ ਮੰਤਰੀ ਨੇ ਟਵਿੱਟ ਕਿਹਾ ਕਿ ਭਾਰਤੀ-ਅਮਰੀਕੀ ਪੱਤਰਕਾਰ ਬ੍ਰਹਮਾ ਕੰਚੀਬੋਟਲਾ ਦੀ ਮੌਤ ਤੋਂ ਬੇਹੱਦ ਦੁੱਖੀ ਹੈ।