Pakistan attack: ਭਾਰਤ ਦੇ 32 ਹਵਾਈ ਅੱਡੇ 15 ਮਈ ਤੱਕ ਨਾਗਰਿਕ ਉਡਾਣਾਂ ਲਈ ਬੰਦ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਮੁਸਾਫ਼ਰਾਂ ਦੀ ਸੁਰੱਖਿਆ ਦੇ ਮੱਦੇਨਜ਼ਰ DGCA ਨੇ ਲਿਆ ਫ਼ੈਸਲਾ

Pakistan attack: 32 airports in India closed for civil flights till May 15

Pakistan attack: ਭਾਰਤ-ਪਾਕਿਸਤਾਨ ਤਣਾਅ ਵਿਚਾਲੇ ਮੁਸਾਫ਼ਰਾਂ ਦੀ ਸੁਰੱਖਿਆ ਦੇ ਮੱਦੇਨਜ਼ਰ ਡੀਜੀਸੀਏ ਨੇ ਵੱਡਾ ਫੈਸਲਾ ਲਿਆ ਹੈ। ਭਾਰਤ ਦੇ 32 ਹਵਾਈ ਅੱਡੇ 15 ਮਈ ਤੱਕ ਨਾਗਰਿਕ ਉਡਾਣਾਂ ਲਈ ਬੰਦ ਕੀਤਾ ਹੈ।