ਬਹੁਤ ਹੀ ਘੱਟ ਸਮੇਂ ਵਿਚ ਲਓ ਕੈਨੇਡਾ ਦਾ Sure short visa, ਪੈਸੇ ਵੀਜ਼ਾ ਲੱਗਣ ਤੋਂ ਬਾਅਦ  

ਏਜੰਸੀ

ਖ਼ਬਰਾਂ, ਕੌਮਾਂਤਰੀ

ਜਾਣਕਾਰੀ ਲਈ ਇਸ ਨੰਬਰ 85448- 28282 'ਤੇ ਕਰੋ ਸੰਪਰਕ 

Canada Visa

ਬਰੈਂਪਟਨ - ਹੁਣ ਕੈਨੇਡਾ ਦਾ ਟੂਰਿਸਟ ਵੀਜ਼ਾ ਲੈਣ ਵਾਲਿਆਂ ਲਈ ਖੁਸ਼ੀ ਦੀ ਖ਼ਬਰ ਹੈ, ਕਿਉਂਕਿ ਹੁਣ ਕੈਨੇਡਾ ਸਰਕਾਰ ਨੇ ਵੀ Sure short visa ਦੇਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਇਹ ਵੀਜ਼ਾ ਅਪਲਾਈ ਕਰਨ ਤੋਂ ਕੁੱਝ ਸਮੇਂ ਬਾਅਦ ਹੀ ਤੁਹਾਨੂੰ ਮਿਲ ਜਾਵੇਗਾ ਤੇ ਵੀਜ਼ਾ ਮਿਲਣ ਤੋਂ ਬਾਅਦ ਹੀ ਤੁਹਾਡੇ ਕੋਲੋਂ ਪੈਸੇ ਲਏ ਜਾਣਗੇ।  

ਇਸ ਵਿਚ ਖ਼ਾਸ ਗੱਲ ਇਹ ਹੈ ਕਿ ਇਹ ਵੀਜ਼ਾ ਤੁਸੀਂ ਅਪਣੇ ਸਪਾਂਸਰ ਦੇ ਨਾਲ ਅਤੇ ਬਿਨ੍ਹਾਂ ਸਪਾਂਸਰ ਦੇ ਵੀ ਅਪਲਾਈ ਕਰ ਸਕਦੇ ਹੋ। ਇਸ ਵੀਜ਼ਾ ਸਬੰਧੀ ਵਧੇਰੇ ਜਾਣਕਾਰੀ ਲੈਣ ਲਈ ਤੁਸੀਂ ਇਸ ਨੰਬਰ 85448- 28282 'ਤੇ ਸੰਪਰਕ ਕਰ ਸਕਦੇ ਹੋ। 

ਇਸ ਵੀਜ਼ਾ ਸਬੰਧੀ ਜਾਣਕਾਰੀ ਲੈਣ ਲਈ ਤੁਸੀਂ Boss International Studies ਦੇ ਸੈਕਟਰ 17C (SCO 74/75, 3rd & 4th Floor) ਚੰਡੀਗੜ੍ਹ ਦੇ ਦਫ਼ਤਰ ਵਿਚ ਵੀ ਸੰਪਰਕ ਕਰ ਸਕਦੇ ਹੋ। ਇਸ ਗੱਲ ਦਾ ਖਾਸ ਧਿਆਨ ਰੱਖਣਾ ਜ਼ਰੂਰੀ ਹੈ ਕਿ ਭਾਵੇਂ ਤੁਸੀਂ ਮਨੋਰੰਜਨ ਜਾਂ ਸੈਰ-ਸਪਾਟੇ ਲਈ ਕੈਨੇਡਾ ਜਾਣ ਦੀ ਯੋਜਨਾ ਬਣਾ ਰਹੇ ਹੋ ਤੁਹਾਡੇ ਕੋਲ ਸਹੀ ਯਾਤਰਾ ਦਸਤਾਵੇਜ਼ ਜ਼ਰੂਰ ਹੋਣੇ ਚਾਹੀਦੇ ਹਨ।

ਤੁਹਾਨੂੰ ਨਾ ਸਿਰਫ਼ ਆਪਣੀ ਪਛਾਣ ਅਤੇ ਯਾਤਰਾ ਦਸਤਾਵੇਜ਼ ਲੈ ਕੇ ਜਾਣ ਦੀ ਲੋੜ ਹੈ, ਪਰ ਜੇਕਰ ਤੁਹਾਡੇ ਬੱਚੇ ਤੁਹਾਡੇ ਨਾਲ ਯਾਤਰਾ ਕਰ ਰਹੇ ਹਨ, ਤਾਂ ਉਨ੍ਹਾਂ ਦੇ ਦਸਤਾਵੇਜ਼ ਵੀ ਲੋੜੀਂਦੇ ਹਨ। ਇਹ ਵੀਜ਼ਾ ਜਲਦ ਤੋਂ ਜਲਦ ਅਪਲਾਈ ਕਰਨ ਲਈ ਇਸ ਨੰਬਰ 85448- 28282 'ਤੇ ਸੰਪਰਕ ਕਰੋ।