ਹੁਣ ਸਿਰਫ਼ 6 ਮਹੀਨਿਆਂ 'ਚ ਕਰੋ ਵਿਦੇਸ਼ ਜਾਣ ਦਾ ਸੁਪਨਾ ਪੂਰਾ
ਅਧਿਆਪਕ, ਨਰਸ, ਸਿੰਗਰ, ਡਾਕਟਰ ਜਾਂ ਹੋਰ ਕਿਸੇ ਵੀ ਖੇਤਰ 'ਚ ਕੰਮ ਕਰਦੇ ਲੋਕ ਲੈ ਸਕਦੇ ਨੇ ਕੈਨੇਡਾ ਦੀ ਪੀ.ਆਰ, ਜਲਦ ਕਰੋ ਸੰਪਰਕ ( 7657879210) )
ਵੈਨਕੂਵਰ : ਅੱਜ ਕੱਲ੍ਹ ਹਰ ਕੋਈ ਵਿਦੇਸ਼ ਜਾਣ ਲਈ ਅਪਣੀ ਜੀਅ-ਜਾਨ ਲਗਾ ਰਿਹਾ ਹੈ, ਦਿਨੋ ਦਿਨ ਲੋਕਾਂ ਵਿਚ ਵਿਦੇਸ਼ ਜਾਣ ਦੀ ਦਿਲਚਸਪੀ ਲਗਾਤਾਰ ਵੱਧਦੀ ਜਾ ਰਹੀ ਹੈ ਤੇ ਹਰ ਕੋਈ ਵਿਦੇਸ਼ ਜਾ ਕੇ ਅਪਣਾ ਭਵਿੱਖ ਸਵਾਰਨਾ ਚਾਹੁੰਦਾ ਹੈ ਤੇ ਕਈ ਅਪਣੇ ਪੂਰੇ ਪਰਿਵਾਰ ਨੂੰ ਵੀ ਨਾਲ ਲੈ ਕੇ ਜਾਣਾ ਚਾਹੁੰਦਾ ਹੈ ਪਰ ਕਈਆਂ ਨੂੰ ਬਾਹਰ ਜਾਣ ਦੇ ਪ੍ਰੋਸੈਸ ਬਾਰੇ ਇੰਨੀ ਜਾਣਕਾਰੀ ਨਹੀਂ ਹੁੰਦੀ ਜਿਸ ਕਰ ਕੇ ਉਹ ਨਿਰਾਸ਼ ਹੋ ਜਾਂਦੇ ਹਨ। ਕਈ ਵਾਰ ਤਾਂ ਗਲਤ ਏਜੰਟ ਕੋਲ ਜਾ ਕੇ ਲੋਕ ਠੱਗੀ ਦਾ ਸ਼ਿਕਾਰ ਹੋ ਜਾਂਦੇ ਹਨ
ਜਿਸ ਤੋਂ ਬਾਅਦ ਉਹਨਾਂ ਕੋਲ ਪਛਤਾਵੇ ਤੋਂ ਬਿਨ੍ਹਾਂ ਕੁੱਝ ਨਹੀਂ ਹੁੰਦਾ। ਬਾਹਰ ਜਾਣ ਨੂੰ ਲੈ ਕੇ ਵਿਦਿਆਰਥੀਆਂ ਨੂੰ ਆਪਣੇ ਸਵਾਲਾਂ ਦੇ ਜਵਾਬ ਲਈ ਅਤੇ ਸੁਪਨਿਆਂ ਨੂੰ ਪੂਰਾ ਕਰਨ ਲਈ ਸਹੀ ਕਰੀਅਰ ਕੌਂਸਲਿੰਗ ਦੀ ਜ਼ਰੂਰਤ ਹੁੰਦੀ ਹੈ ਤੇ ਜੇ ਤੁਸੀਂ ਵੀ ਜਲਦ ਤੋਂ ਜਲਦ ਬਾਹਰ ਜਾਣਾ ਚਾਹੁੰਦੇ ਹੋ ਤਾਂ ਇਸ ਨੰਬਰ 7657879210 'ਤੇ ਸੰਪਰਕ ਕਰ ਕੇ ਸਿਰਫ਼ 6 ਮਹੀਨਿਆਂ ਵਿਚ ਵਿਦੇਸ਼ ਜਾ ਸਕਦੇ ਹੋ।
ਕੈਨੇਡਾ ਜਾਣ ਲਈ ਕੁੱਝ ਜ਼ਰੂਰੀ ਗੱਲਾਂ
ਜੋ ਲੋਕ ਕੈਨੇਡਾ ਦੀ ਪੀਆਰ ਲੈਣਾ ਚਾਹੁੰਦੇ ਹਨ ਤੇ ਜੇ ਉਹਨਾਂ ਦੇ ਆਈਲੈਟਸ ਵਿਚੋਂ ਸਿਰਫ਼ 4 ਹੀ ਬੈਂਡ ਸਕੋਰ ਹਨ ਉਹ ਵੀ ਇਸ ਲਈ ਅਪਲਾਈ ਕਰ ਸਕਦੇ ਹਨ ਤੇ ਇਸ ਦੇ ਲਈ ਕੋਈ ਵੀ ਉਮਰ ਸੀਮਾ ਨਹੀਂ ਹੋਵੇਗੀ ਇਸ ਦਾ ਪੂਰਾ ਪ੍ਰੋਸੈਸ ਸਿਰਫ਼ 6 ਮਹੀਨਿਆਂ ਦਾ ਹੈ। ਕਿਸੇ ਵੀ ਖੇਤਰ ਵਿਚ ਕੰਮ ਕਰਦੇ ਲੋਕ ਵੀ ਵਿਦੇਸ਼ ਜਾ ਸਕਦੇ ਹਨ ਤੇ ਇਸ ਸਬੰਧੀ ਜੇ ਕੋਈ ਵੀ ਸਵਾਲ ਤੁਹਾਡੇ ਮਨ ਵਿਚ ਹੈ ਤਾਂ ਤੁਸੀਂ ਇਸ ਨੰਬਰ 7657879210 'ਤੇ ਸੰਪਰਕ ਕਰ ਸਕਦੇ ਹੋ।
ਜਿਵੇਂ ਜੇ ਕੋਈ ਟਰੱਕ ਡਰਾਈਵਰ ਹੈ ਜਾਂ ਬਿਲਡਰ, ਸੁਨਿਆਰ, ਸਿੰਗਰ, ਅਧਿਆਪਕ, ਨਰਸ, ਡਾਕਟਰ ਕੋਈ ਵੀ ਹੋਵੇ ਉਹ ਵਿਦੇਸ਼ ਜਾਣ ਲਈ ਅਪਲਾਈ ਕਰ ਸਕਦਾ ਹੈ। ਇਸ ਤੋਂ ਇਲਾਵਾ ਜੇ ਕੋਈ ਅਪਣੇ ਪਰਿਵਾਰ ਜਾਂ ਦੋਸਤਾਂ ਸਮੇਤ ਵਿਦੇਸ਼ ਜਾਣਾ ਚਾਹੁੰਦਾ ਹੈ ਤਾਂ ਉਹ ਵੀ ਬਿਨ੍ਹਾਂ ਦੇਰੀ ਕੀਤੇ ਅਪਲਾਈ ਕਰ ਸਕਦਾ ਹੈ। ਤੁਸੀਂ ਸਿਰਫ਼ 6 ਮਹੀਨਿਆਂ ਵਿਚ ਵਿਦੇਸ਼ ਜਾਣ ਦਾ ਸੁਪਨਾ ਪੂਰਾ ਕਰ ਸਕਦੇ ਹੋ ਤੇ ਜੇ ਤੁਹਾਡੇ ਮਨ ਵਿਚ ਵੀ ਕੋਈ ਸਵਾਲ ਹੈ ਤਾਂ ਤੁਸੀਂ ਇਸ ਨੰਬਰ 7657879210 'ਤੇ ਸੰਪਰਕ ਕਰ ਸਕਦੇ ਹੋ।